ਪੜਚੋਲ ਕਰੋ
Immunity Booster Fruit : ਸਰੀਰ ਦੀ ਇਮਿਊਨਿਟੀ ਵਧਾਉਣਾ ਚਾਹੁੰਦੇ ਹੋ ਤਾਂ ਹਰ ਰੋਜ਼ ਇਸ ਫਲ਼ ਨੂੰ ਆਪਣੀ ਡਾਈਟ 'ਚ ਕਰੋ ਸ਼ਾਮਿਲ
ਆਫ ਸੀਜ਼ਨ 'ਤੇ ਸੇਬ 200 ਤੋਂ 300 ਰੁਪਏ ਪ੍ਰਤੀ ਕਿਲੋ ਮਿਲਦਾ ਹੈ ਪਰ ਅਗਲੇ 1 ਮਹੀਨੇ ਤੱਕ ਬਾਜ਼ਾਰ ਸੇਬਾਂ ਨਾਲ ਭਰਿਆ ਰਹੇਗਾ।
Immunity Booster Fruit
1/8

ਐਪਲ ਕੇਲਾ ਸਮੂਥੀ ਬਣਾਉਣਾ ਬਹੁਤ ਆਸਾਨ ਹੈ ਪੋਸ਼ਣ ਨਾਲ ਭਰਪੂਰ ਹੈ। ਇਸ ਨੂੰ ਬਣਾਉਣ ਲਈ ਇਕ ਵੱਡਾ ਸੇਬ, 1 ਕੇਲਾ, 1 ਕੱਪ ਦੁੱਧ ਅਤੇ ਕੁਝ ਖਜੂਰਾਂ ਅਤੇ ਡਰਾਈਫਰੂਟਸ ਨੂੰ ਮਿਕਸਰ 'ਚ ਚੰਗੀ ਤਰ੍ਹਾਂ ਬਲੈਂਡ ਕਰੋ।
2/8

ਛੋਟੇ ਬੱਚੇ ਕਈ ਵਾਰ ਫਲ ਖਾਣਾ ਪਸੰਦ ਨਹੀਂ ਕਰਦੇ ਅਤੇ ਪੂਰੇ ਦਿਨ ਵਿਚ ਇੱਕ ਸੇਬ ਵੀ ਨਹੀਂ ਖਾ ਸਕਦੇ ਪਰ 1-2 ਸੇਬ ਦਾ ਟੁਕੜਾ ਆਰਾਮ ਨਾਲ ਖਾ ਸਕਦੇ ਹਨ।
3/8

ਐਪਲ ਪਿਊਰੀ (Apple Puree) ਬਣਾਉਣ ਲਈ ਇੱਕ ਜਾਂ ਦੋ ਸੇਬਾਂ ਨੂੰ ਛਿੱਲ ਕੇ ਵੱਡੇ ਟੁਕੜਿਆਂ ਵਿੱਚ ਕੱਟ ਲਓ ਅਤੇ ਫਿਰ ਅੱਧਾ ਕੱਪ ਪਾਣੀ ਪਾਓ ਤੇ ਬਹੁਤ ਹਲਕਾ ਜਿਹਾ ਭਾਫ਼ ਲਓ ਅਤੇ ਫਿਰ ਮਿਕਸਰ ਵਿੱਚ ਪਾਓ।
4/8

ਵੱਡੀ ਉਮਰ ਦੇ ਲੋਕ ਹਰ ਰੋਜ਼ ਇੱਕ ਸੇਬ ਖਾਣ ਦੀ ਆਦਤ ਬਣਾਉਂਣ ਅਤੇ ਜਦੋਂ ਤੱਕ ਸੀਜ਼ਨ ਹੈ ਸੇਬ ਸਮੂਦੀ ਬਣਾਕੇ ਪੀਂਉ।
5/8

ਐਪਲ-ਕੇਲਾ ਸਮੂਦੀ 'ਚ ਬਹੁਤ ਤਾਕਤ ਹੁੰਦੀ ਹੈ, ਜੋ ਸਰੀਰ ਨੂੰ ਤੰਦਰੁਸਤ ਰੱਖਦੀ ਹੈ। ਤੁਸੀਂ ਚਾਹੋ ਤਾਂ ਆਪਣੀ ਪਸੰਦ ਦੇ ਬੀਜ ਵੀ ਪਾ ਸਕਦੇ ਹੋ।
6/8

ਐਪਲ ਸੈਲਡ 'ਚ ਸੁਆਦ (Tast) ਲਈ ਤੁਸੀਂ ਇਸ ਵਿਚ ਥੋੜ੍ਹੀ ਜਿਹੀ ਚੀਨੀ (Sugar) ਮਿਲਾ ਸਕਦੇ ਹੋ ਅਤੇ ਜੇਕਰ ਬੱਚੇ ਨੂੰ ਨਮਕ ਪਸੰਦ ਹੈ ਤਾਂ ਇਕ ਚੁਟਕੀ ਨਮਕ ਅਤੇ ਚਾਟ ਮਸਾਲਾ ਮਿਲਾ ਸਕਦੇ ਹੋ।
7/8

ਸਭ ਤੋਂ ਪਹਿਲਾਂ ਇਸ ਮੌਸਮ (Weather) 'ਚ ਹਰ ਰੋਜ਼ ਬੱਚਿਆਂ ਦੀ ਖੁਰਾਕ 'ਚ ਸੇਬ (Apple) ਜ਼ਰੂਰ ਸ਼ਾਮਲ ਕਰੋ।
8/8

ਸੇਬ ਤੁਹਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਣ ਦੀ ਤਾਕਤ ਦਿੰਦਾ ਹੈ। ਇਹ ਦਿਲ ਦੀ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਗਿਆ ਹੈ।
Published at : 09 Sep 2022 05:59 PM (IST)
ਹੋਰ ਵੇਖੋ





















