ਪੜਚੋਲ ਕਰੋ
ਸਰਦੀਆਂ ਆਉਂਦੇ ਹੀ ਕਿਉਂ ਵੱਧ ਜਾਂਦਾ Heart Attack ਦਾ ਖਤਰਾ! ਡਾਕਟਰ ਤੋਂ ਜਾਣੋ ਬਚਾਅ ਦੇ 5 ਕਾਰਗਰ ਤਰੀਕੇ
ਸਰਦੀਆਂ 'ਚ ਹਾਰਟ ਅਟੈਕ ਦੇ ਮਾਮਲੇ ਵੱਧ ਜਾਂਦੇ ਹਨ। ਕਿਉਂਕਿ ਠੰਢ ਕਾਰਨ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਇਸ ਕਾਰਨ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ। ਇਸ ਤੋਂ ਇਲਾਵਾ, ਦਿਲ ਨੂੰ ਪੂਰੇ ਸਰੀਰ ਵਿਚ ਖੂਨ ਪੰਪ ਕਰਨ...
( Image Source : Freepik )
1/8

ਹਾਰਟ ਅਟੈਕ ਦੇ ਮਾਮਲੇ ਵੀ ਇਸ ਮੌਸਮ ਵਿੱਚ ਵੱਧ ਜਾਂਦੇ ਹਨ। ਕਿਉਂਕਿ ਠੰਡ ਕਾਰਨ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਇਸ ਕਾਰਨ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ। ਦਿਲ ਨੂੰ ਪੂਰੇ ਸਰੀਰ ਵਿਚ ਖੂਨ ਪੰਪ ਕਰਨ ਅਤੇ ਗਰਮੀ ਬਰਕਰਾਰ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ।
2/8

ਇਸ ਕਾਰਨ ਛਾਤੀ 'ਚ ਦਰਦ, ਚੱਕਰ ਆਉਣੇ, ਸਾਹ ਲੈਣ ਵਿੱਚ ਤਕਲੀਫ਼ ਜਾਂ ਬਾਹਾਂ ਅਤੇ ਮੋਢਿਆਂ ਵਿੱਚ ਤਕਲੀਫ ਵਰਗੇ ਲੱਛਣ ਹਾਰਟ ਅਟੈਕ ਦੇ ਸ਼ੁਰੂਆਤੀ ਸੰਕੇਤ ਹੋ ਸਕਦੇ ਹਨ। ਇਨ੍ਹਾਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ ਤਾਂ ਜੋ ਸਹੀ ਸਮੇਂ 'ਤੇ ਸਹੀ ਕਦਮ ਚੁੱਕੇ ਜਾ ਸਕਣ।
Published at : 23 Nov 2024 10:27 PM (IST)
ਹੋਰ ਵੇਖੋ





















