ਪੜਚੋਲ ਕਰੋ
Health News: ਦਿਲ ਨੂੰ ਸਿਹਤਮੰਦ ਬਣਾਉਣ ਦੇ ਲਈ ਡਾਇਟ 'ਚ ਸ਼ਾਮਿਲ ਕਰੋ ਇਹ ਰੈੱਡ ਫੂਡਜ਼
Heart Healthy: ਆਧੁਨਿਕ ਵਿਗਿਆਨ ਕਹਿੰਦਾ ਹੈ ਕਿ ਪੌਦਿਆਂ 'ਤੇ ਆਧਾਰਿਤ ਖੁਰਾਕ ਦਿਲ ਨੂੰ ਸਿਹਤਮੰਦ ਰੱਖਣ ਦੇ ਜ਼ਿਆਦਾ ਸਮਰੱਥ ਹੈ। ਅੱਜ ਦੇ ਸਮੇਂ ਦੇ ਵਿੱਚ ਦਿਲ ਨੂੰ ਸਿਹਤਮੰਦ ਰੱਖਣਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ।
( Image Source : Freepik )
1/6

ਇਸ ਲਈ ਲਾਲ ਰੰਗ ਦੇ ਭੋਜਨਾਂ ਦਾ ਸੇਵਨ ਕਰਨ ਨਾਲ ਦਿਲ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ, ਕਿਉਂਕਿ ਕੁਦਰਤੀ ਤੌਰ ’ਤੇ ਲਾਲ ਰੰਗ ਦੇ ਫੂਡਜ਼ ਵਿਚ ਲਾਲ Pigment carotenoids ਪਾਇਆ ਜਾਂਦਾ ਹੈ।
2/6

ਇਸ ਦੇ ਨਾਲ ਹੀ ਇਨ੍ਹਾਂ 'ਚ ਐਂਥੋਸਾਈਨਿਨ ਤੇ ਬੀਟਾਸਾਈਨਿਨ ਵਰਗੇ ਹੋਰ ਪਿਗਮੈਂਟ ਵੀ ਪਾਏ ਜਾਂਦੇ ਹਨ, ਜੋ ਕਿ ਵਧੀਆ ਐਂਟੀਆਕਸੀਡੈਂਟ ਹੁੰਦੇ ਹਨ ਅਤੇ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
Published at : 12 Jul 2024 05:53 PM (IST)
ਹੋਰ ਵੇਖੋ





















