ਪੜਚੋਲ ਕਰੋ
Jackfruit Seed : ਬਦਾਮਾਂ ਤੋਂ ਵੱਧ ਫਾਇਦੇਮੰਦ ਨੇ ਇਸ ਸਬਜੀ ਦੇ ਬੀਜ, ਪੌਸ਼ਟਿਕ ਤੱਤਾਂ ਹਨ ਭਰਪੂਰ
Jackfruit Seed : ਕਟਹਲ ਦੇ ਕਈ ਸਿਹਤ ਲਾਭ ਵੀ ਹਨ ਪਰ ਸਾਰੀਆਂ ਸਬਜ਼ੀਆਂ ਦੀ ਤਰ੍ਹਾਂ ਲੋਕ ਇਸ ਦੇ ਬੀਜ ਵੀ ਸੁੱਟ ਦਿੰਦੇ ਹਨ। ਜਦੋਂ ਕਿ ਕਟਹਲ ਦੀ ਸਬਜ਼ੀ ਦੇ ਬੀਜਾਂ ਵਿੱਚ ਬਦਾਮ ਨਾਲੋਂ ਵੱਧ ਪੌਸ਼ਟਿਕ ਤੱਤ ਹੁੰਦੇ ਹਨ।
Jackfruit Seed
1/7

ਇਸ ਦੇ ਬੀਜ ਥਾਈਮਾਈਨ ਅਤੇ ਰਿਬੋਫਲੇਵਿਨ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਡੀਆਂ ਅੱਖਾਂ, ਚਮੜੀ ਅਤੇ ਵਾਲਾਂ ਦੀ ਸਿਹਤ ਨੂੰ ਬਰਕਰਾਰ ਰੱਖਦੇ ਹਨ।
2/7

ਇਸ ਤੋਂ ਇਲਾਵਾ ਬੀਜਾਂ 'ਚ ਜ਼ਿੰਕ, ਆਇਰਨ, ਕੈਲਸ਼ੀਅਮ, ਕਾਪਰ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵੀ ਕਾਫੀ ਮਾਤਰਾ 'ਚ ਪਾਏ ਜਾਂਦੇ ਹਨ।
Published at : 20 Mar 2024 07:27 AM (IST)
ਹੋਰ ਵੇਖੋ





















