ਪੜਚੋਲ ਕਰੋ
Health Tips: ਨਿੰਬੂ ਤੇ ਅਦਰਕ ਦੀ ਚਾਹ ਨਾਲ ਘਟਾਓ ਆਪਣਾ ਭਾਰ, ਸਿਹਤ ਲਈ ਵੀ ਵਰਦਾਨ
Lemon_and_Ginger_Tea_1
1/7

Weight Loss: ਅਕਸਰ ਗਠੀਲੇ ਸਰੀਰ ਵਾਲੇ ਲੋਕਾਂ ਨੂੰ ਵੇਖ ਕੇ ਸੋਚਦੇ ਹੋਵੋਗੇ ਕਿ ਕਿਵੇਂ ਸੈਲੀਬ੍ਰਿਟੀ ਇੰਨੀ ਵਧੀਆ ਬਾਡੀ ਬਣਾ ਲੈਂਦੇ ਹਨ। ਸ਼ਾਇਦ ਉਨ੍ਹਾਂ ਕੋਲ ਫਿਟਨੈੱਸ ਟ੍ਰੇਨਰ ਜਾਂ ਨਿਊਟ੍ਰੀਸ਼ਿਅਨਿਸਟ ਹੋਣ ਕਰਕੇ ਅਜਿਹਾ ਹੋਵੇਗਾ ਪਰ ਇਹ ਪੂਰੀ ਤਰ੍ਹਾਂ ਸੱਚ ਨਹੀਂ। ਤੁਸੀਂ ਵੀ ਆਪਣਾ ਭਾਰ ਘੱਟ ਕਰਨ ਦਾ ਟੀਚਾ ਹਾਸਲ ਕਰ ਸਕਦੇ ਹੋ।
2/7

ਇਸ ਲਈ ਤੁਹਾਨੂੰ ਸਿਰਫ਼ ਕੁਝ ਸਮਾਂ ਤੇ ਸੰਜਮ ਨਾਲ ਸਿਹਤਮੰਦ ਖੁਰਾਕ ਤੇ ਨਿਯਮਿਤ ਕਸਰਤ 'ਤੇ ਧਿਆਨ ਕੇਂਦਰਤ ਕਰਨਾ ਪਵੇਗਾ। ਇਸ ਤੋਂ ਇਲਾਵਾ ਭਾਰ ਘਟਾਉਣ ਦੀ ਖੁਰਾਕ ਨੂੰ ਕੁਝ ਹੋਰ ਤੱਤਾਂ ਨਾਲ ਪੂਰਕ ਬਣਾਉਣਾ ਵੀ ਭਾਰ ਘਟਾਉਣ 'ਚ ਮਦਦ ਕਰ ਸਕਦਾ ਹੈ।
Published at : 07 Dec 2021 11:24 AM (IST)
ਹੋਰ ਵੇਖੋ





















