ਪੜਚੋਲ ਕਰੋ
Tips For hair: ਇਸ ਤਰੀਕੇ ਨਾਲ ਬਣਾਓ ਵਾਲਾਂ ਨੂੰ ਮਜ਼ਬੂਤ ਤੇ ਖ਼ੂਬਸੂਰਤ
ਅਸੀ ਵਾਲਾਂ ਨੂੰ ਸੋਹਣਾ ਬਣਾਉਣ ਲਈ ਵੱਖ ਵੱਖ ਤਰੀਕੇ ਅਪਣਾਉਂਦੇ ਹਾਂ, ਜਿਸ ਨਾਲ ਵਾਲ ਕਮਜੋਰ ਤੇ ਭੱਦੇ ਹੋ ਜਾਂਦੇ ਹਨ। ਵਾਲਾਂ ਨੂੰ ਸੋਹਣਾ ਤੇ ਸਿਹਤਮੰਦ ਬਣਾਉਣ ਲਈ ਅਸੀ ਘਰ ਚ ਹੀ ਪਈਆ ਵਸਤਾਂ ਨੂੰ ਵਰਤ ਸਕਦੇ ਹਾਂ .....
Tips For hair
1/7

ਕਈ ਵਾਰ ਅਸੀ ਫੈਸ਼ਨ ਦੌਰਾਨ ਆਪਣੇ ਵਾਲਾਂ ਨੂੰ ਕਲਰ ਕਰਾ ਲੈਨੇ ਹਾਂ। ਇਸ ਵਿਚ ਬਹੁਤ ਸਾਰੇ ਕੈਮੀਕਲ ਹੁੰਦੇ ਹਨ, ਜਿਸ ਨਾਲ ਵਾਲ਼ ਖਰਾਬ ਹੋ ਜਾਂਦੇ ਹਨ। ਇਸ ਨਾਲ ਵਾਲ਼ ਵੱਧਦੇ ਨਹੀਂ।
2/7

ਹਬੀਕਸ ਵਾਲਾਂ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਅਸੀ ਤੇਲ ਦੇ ਰੂਪ ਵਿਚ ਜਾਂ ਫਿਰ ਹੇਅਰ ਪੈਕ ਦੀ ਤਰ੍ਹਾਂ ਕਰ ਸਕਦੇ ਹਾਂ। ਹੇਬੀਕਸ ਦੇ ਫੁੱਲ ਅਤੇ ਸ਼ਹਿਦ ਦਾ ਪੇਸਟ ਬਣਾ ਕੇ ਵਾਲਾ ਵਿਚ ਲਗਾਓ।
Published at : 01 Jan 2024 01:26 PM (IST)
ਹੋਰ ਵੇਖੋ





















