ਪੜਚੋਲ ਕਰੋ
ਠੰਡ ‘ਚ ਘਿਓ ਨਾਲ ਮਿਲਾ ਕੇ ਖਾਓ ਕਾਲੀ ਮਿਰਚ ਕਈ ਰੋਗ ਹੋਣਗੇ ਦੂਰ
ਠੰਡ ਦਾ ਮੌਸਮ ਸ਼ੁਰੂ ਹੁੰਦੇ ਹੀ ਲੋਕਾਂ ਨੂੰ ਕਈ ਤਰ੍ਹਾਂ ਦੀ ਬੀਮਾਰੀਆਂ ਲੱਗ ਜਾਂਦੀਆਂ ਨੇ। ਖੰਘ, ਜ਼ੁਕਾਮ , ਬੁਖਾਰ ਵਰਗੀਆਂ ਪਰੇਸ਼ਾਨੀਆਂ ਆਮ ਹੋ ਜਾਂਦੀਆਂ ਹਨ। ਸਿਹਤਮੰਦ ਰਹਿਣ ਲਈ ਤੁਸੀਂ ਜੋ ਲੱਭ ਰਹੇ ਹੋ, ਉਹ ਤੁਹਾਡੀ ਰਸੋਈ ‘ਚ ਮੌਜੂਦ ਹੈ।
Desi Ghee infused with Black Pepper
1/7

ਅਜਿਹੀ ਹੀ ਇਕ ਚੀਜ਼ ਹੈ ਕਾਲੀ ਮਿਰਚ। ਜੀ ਹਾਂ, ਕਾਲੀ ਮਿਰਚ ਅਤੇ ਘਿਓ ਦੇ ਮਿਸ਼ਰਨ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਤੁਹਾਨੂੰ ਸਿਹਤਮੰਦ ਰੱਖਦੇ ਹਨ। ਖੁਰਾਕ ਮਾਹਿਰ ਡਾ: ਸ਼ੁਭਾਂਗੀ ਨਿਗਮ ਮੁਤਾਬਕ ਇਸ ਕਾਂਬੀਨੇਸ਼ਨ ਦੇ ਕਈ ਫਾਇਦੇ ਹਨ।
2/7

ਘਿਓ ਅਤੇ ਕਾਲੀ ਮਿਰਚ ਇਕੱਠੇ ਖਾਣ ਨਾਲ ਖੰਘ ਅਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਅੱਧਾ ਚੱਮਚ ਘਿਓ ਵਿੱਚ ਇੱਕ ਚੁਟਕੀ ਕਾਲੀ ਮਿਰਚ ਪਾਊਡਰ ਮਿਲਾ ਲਓ। ਰੋਜ਼ਾਨਾ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ। ਇਹ ਤੁਹਾਨੂੰ ਖੰਘ ਅਤੇ ਜ਼ੁਕਾਮ ਤੋਂ ਦੂਰ ਰੱਖੇਗਾ।
Published at : 14 Dec 2023 07:28 PM (IST)
ਹੋਰ ਵੇਖੋ





















