ਪੜਚੋਲ ਕਰੋ
Don't take milk with these food items: ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਪੀਓ ਦੁੱਧ...ਹੋ ਜਾਵੇਗਾ ਵੱਡਾ ਨੁਕਸਾਨ
Don't take milk with these food items: ਦੁੱਧ ਆਪਣੇ ਆਪ ਚ ਇੱਕ ਕੰਪਲੀਟ ਫੂਡ ਹੈ, ਇਸ ਦੇ ਸਿਹਤ ਲਈ ਬਹੁਤ ਸਾਰੇ ਫਾਇਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਦੁੱਧ ਨਾਲ ਕੁਝ ਚੀਜ਼ਾਂ ਦਾ ਕਾਮਬੀਨੇਸ਼ਨ ਜ਼ਹਿਰ ਦੀ ਤਰ੍ਹਾਂ ਕੰਮ ਕਰਦਾ ਹੈ।
Milk
1/6

ਦੁੱਧ ਪੀਣ ਤੋਂ ਤੁਰੰਤ ਬਾਅਦ ਨਿੰਬੂ ਜਾਂ ਕਿਸੇ ਖੱਟੇ ਫਲ ਦਾ ਸੇਵਨ ਕਰਨ ਤੋਂ ਬਚੋ। ਇਸ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ। ਗੈਸ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।
2/6

ਦੁੱਧ ਪੀਣ ਤੋਂ ਬਾਅਦ ਕਟਹਲ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਪੇਟ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਦੁੱਧ ਪੀਣ ਤੋਂ ਤੁਰੰਤ ਬਾਅਦ ਕਟਹਲ ਖਾਣ ਨਾਲ ਚਮੜੀ 'ਤੇ ਧੱਫੜ, ਖਾਰਸ਼ ਅਤੇ ਸੋਰਾਇਸਿਸ ਦੀ ਸਮੱਸਿਆ ਹੋ ਸਕਦੀ ਹੈ।
Published at : 14 Aug 2023 07:05 PM (IST)
ਹੋਰ ਵੇਖੋ





















