ਪੜਚੋਲ ਕਰੋ
Phalsa Fruit : ਆਹ ਫਲ ਗਰਮੀਆਂ ਦੇ ਮੌਸਮ 'ਚ ਹੈ ਬੜਾ ਫਾਇਦੇਮੰਦ ਬਚਾਉਂਦਾ ਹੈ ਹੀਟ ਸਟ੍ਰੋਕ ਤੋਂ
Phalsa Fruit : ਗਰਮੀਆਂ ਦਾ ਮੌਸਮ ਆਉਂਦੇ ਹੀ ਤਰਬੂਜ, ਅੰਬ, ਤਰਬੂਜ ਵਰਗੇ ਕਈ ਤਰ੍ਹਾਂ ਦੇ ਰਸੀਲੇ ਫਲ ਬਜ਼ਾਰ 'ਚ ਮਿਲ ਜਾਂਦੇ ਹਨ ਪਰ ਇਕ ਛੋਟਾ ਜਿਹਾ ਫਲ ਇਨ੍ਹਾਂ ਸਾਰੇ ਫਲਾਂ ਨੂੰ ਪਛਾੜ ਦਿੰਦਾ ਹੈ ਅਤੇ ਉਹ ਹੈ ਫਾਲਸਾ।
Phalsa Fruit
1/7

ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਸ ਮੌਸਮ 'ਚ ਫਾਲਸਾ ਖਾਣ ਦੇ ਇਕ ਨਹੀਂ ਸਗੋਂ ਕਈ ਫਾਇਦੇ ਹਨ। ਫਾਲਸੇ 'ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਇਸ ਨੂੰ ਹੋਰ ਫਲਾਂ ਦੇ ਮੁਕਾਬਲੇ ਜ਼ਿਆਦਾ ਫਾਇਦੇਮੰਦ ਬਣਾਉਂਦੇ ਹਨ। ਗਰਮੀ ਦੇ ਮੌਸਮ 'ਚ ਸਰੀਰ 'ਚੋਂ ਜ਼ਿਆਦਾ ਪਸੀਨਾ ਨਿਕਲਣ ਕਾਰਨ ਪਾਣੀ ਦੀ ਕਮੀ ਹੋਣਾ ਆਮ ਗੱਲ ਹੈ।
2/7

ਜੇਕਰ ਤੁਸੀਂ ਇਸ ਮੌਸਮ 'ਚ ਫਾਲਸੇ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਦੇ ਹੋ ਤਾਂ ਤੁਸੀਂ ਪੂਰੀ ਗਰਮੀ 'ਚ ਪਾਣੀ ਦੀ ਕਮੀ ਕਾਰਨ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚ ਜਾਵੋਗੇ। ਇਸ ਦੇ ਨਾਲ ਹੀ ਇਹ ਛੋਟਾ ਫਲ ਹੀਟ ਸਟ੍ਰੋਕ ਤੋਂ ਵੀ ਬਚਾਉਂਦਾ ਹੈ।
Published at : 23 May 2024 06:04 AM (IST)
ਹੋਰ ਵੇਖੋ





















