ਪੜਚੋਲ ਕਰੋ
ਗਰਮੀਆਂ 'ਚ ਸਲਾਦ ਹੁੰਦਾ ਬਹੁਤ ਫ਼ਾਇਦੇਮੰਦ, ਇੰਜ਼ ਕਰੋ ਇਸਦਾ ਸੇਵਨ
ਗਰਮੀਆਂ ਵਿੱਚ ਸਲਾਦ ਖਾਣਾ ਇੱਕ ਸਿਹਤਮੰਦ ਆਦਤ ਹੈ। ਇਸ ਨੂੰ ਬਣਾਉਣ ਦੇ ਕਈ ਤਰੀਕੇ ਹਨ। ਅਸੀਂ ਤੁਹਾਡੇ ਲਈ ਗਰਮੀਆਂ 'ਚ ਖਾਣ ਲਈ ਕਈ ਖਾਸ ਸਲਾਦ ਦੀ ਰੈਸਿਪੀ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਤੁਹਾਨੂੰ ਇਕ ਵਾਰ ਜ਼ਰੂਰ ਟ੍ਰਾਈ ਕਰਨਾ ਚਾਹੀਦਾ ਹੈ।
ਗਰਮੀਆਂ 'ਚ ਸਲਾਦ ਹੁੰਦਾ ਬਹੁਤ ਫ਼ਾਇਦੇਮੰਦ, ਇੰਜ਼ ਕਰੋ ਇਸਦਾ ਸੇਵਨ
1/6

ਅੰਬ ਅਤੇ ਐਵੋਕਾਡੋ ਸਲਾਦ- ਤਾਜ਼ੇ ਅੰਬ ਦੇ ਟੁਕੜਿਆਂ ਨੂੰ ਐਵੋਕਾਡੋ ਦੇ ਨਾਲ ਕੁਝ ਪਿਆਜ਼ ਅਤੇ ਸਲਾਦ ਦੇ ਨਾਲ ਕ੍ਰੰਚ ਲਈ ਮਿਲਾਓ। ਜੈਤੂਨ ਦਾ ਤੇਲ, ਨਿੰਬੂ ਦਾ ਰਸ ਅਤੇ ਕਾਲੀ ਮਿਰਚ ਵੀ ਮਿਲਾਓ।
2/6

ਇੰਡੀਅਨ ਕੁਚੰਬਰ ਸਲਾਦ- ਬਾਰੀਕ ਕੱਟਿਆ ਹੋਇਆ ਖੀਰਾ, ਟਮਾਟਰ, ਪਿਆਜ਼, ਹਰਾ ਧਨੀਆ, ਪੁਦੀਨੇ ਦੇ ਪੱਤੇ, ਨਿੰਬੂ ਦਾ ਰਸ ਅਤੇ ਗੁਲਾਬੀ ਨਮਕ ਨੂੰ ਮਿਲਾ ਕੇ ਇਹ ਤਾਜ਼ਗੀ ਭਰਪੂਰ ਸਲਾਦ ਤਿਆਰ ਕੀਤਾ ਜਾਂਦਾ ਹੈ।
Published at : 12 May 2024 12:09 PM (IST)
ਹੋਰ ਵੇਖੋ




















