ਪੜਚੋਲ ਕਰੋ
Selenium: ਸਿਹਤਮੰਦ ਰਹਿਣ ਲਈ ਬੇਹੱਦ ਜ਼ਰੂਰੀ ਹੈ ਸੇਲੇਨਿਅਮ, ਅੱਜ ਹੀ ਕਰੋ ਆਪਣੀ ਡਾਇਟ 'ਚ ਸ਼ਾਮਿਲ
Selenium: ਸਿਹਤਮੰਦ ਰਹਿਣ ਲਈ ਭੋਜਨ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ। ਖਾਸ ਤੌਰ 'ਤੇ ਅੱਜ ਦੀ ਗੈਰ-ਸਿਹਤਮੰਦ ਜੀਵਨ ਸ਼ੈਲੀ 'ਚ ਸਰੀਰ 'ਚ ਆਕਸੀਡੇਟਿਵ ਡੈਮੇਜ ਹੋਣ ਦਾ ਖਤਰਾ ਹੈ। ਅਜਿਹੇ 'ਚ ਸੇਲੇਨਿਅਮ ਤੁਹਾਡੇ ਲਈ ਬਹੁਤ ਮਦਦਗਾਰ ਹੋ ਸਕਦਾ ਹੈ।
Selenium
1/8

ਇਹ ਇਕ ਅਜਿਹਾ ਖਣਿਜ ਹੈ ਜੋ ਵਿਟਾਮਿਨ ਈ ਦੇ ਨਾਲ ਕਈ ਸਿਹਤ ਲਾਭ ਪ੍ਰਦਾਨ ਕਰਦਾ ਹੈ। ਆਓ ਜਾਣਦੇ ਹਾਂ ਇਹ ਤਾਕਤਵਰ ਐਂਟੀ-ਆਕਸੀਡੈਂਟ ਤੁਹਾਨੂੰ ਵੱਡੀਆਂ ਬਿਮਾਰੀਆਂ ਤੋਂ ਕਿਵੇਂ ਬਚਾ ਸਕਦਾ ਹੈ।
2/8

WHO ਦੇ ਮੁਤਾਬਕ ਸਰੀਰ ਨੂੰ ਉਮਰ ਦੇ ਹਿਸਾਬ ਨਾਲ ਸੇਲੇਨਿਅਮ ਦੀ ਲੋੜ ਹੁੰਦੀ ਹੈ। ਇੱਕ ਪਾਸੇ, ਮਰਦਾਂ ਨੂੰ ਪ੍ਰਤੀ ਦਿਨ 34Ug ਸੇਲੇਨਿਅਮ ਦੀ ਲੋੜ ਹੁੰਦੀ ਹੈ, ਜਦਕਿ ਔਰਤਾਂ ਲਈ ਇਹ ਮਾਤਰਾ ਪ੍ਰਤੀ ਦਿਨ 26Ug ਹੈ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਅਨੁਸਾਰ, 14 ਸਾਲ ਤੋਂ ਵੱਧ ਉਮਰ ਦੇ ਹੋਣ 'ਤੇ ਸਰੀਰ ਨੂੰ 55 ਮਾਈਕ੍ਰੋਗ੍ਰਾਮ ਸੇਲੇਨਿਅਮ ਦੀ ਲੋੜ ਹੁੰਦੀ ਹੈ।
Published at : 11 Mar 2024 07:23 AM (IST)
ਹੋਰ ਵੇਖੋ





















