ਪੜਚੋਲ ਕਰੋ
ਖਜੂਰ ਖਾਣ ਨਾਲ ਸਿਹਤ ਨੂੰ ਪੈਦਾ ਹੁੰਦੇ ਨੇ ਇਹ ਖਤਰੇ!
ਖੂਬੀਆਂ ਨਾਲ ਭਰਪੂਰ ਖਜੂਰ ਜਾ ਛੋਹਾਰੇ ਨੂੰ ਉਂਝ ਤਾਂ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਪਰ ਹਰ ਚੀਜ਼ ਖਾਣ ਦੀ ਇਕ ਲਿਮਟ ਹੁੰਦੀ ਹੈ। ਜੇਨਤੁਸੀਂ 1ਦਿਨ ’ਚ 5 ਤੋਂ ਵੱਧ ਖਜੂਰਾਂ ਖਾਦੇ ਹੋ ਤਾਂ ਇਸ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
Dates
1/7

ਬਾਜ਼ਾਰ ’ਚ ਵਿਕਣ ਵਾਲੀਆਂ ਖਜੂਰਾਂ ਲੰਬੇ ਸਮੇਂ ਤੱਕ ਖਰਾਬ ਨਾ ਹੋਣ, ਇਸ ਲਈ ਉਨ੍ਹਾਂ ’ਚ ਪ੍ਰੀਜ਼ਰਵੇਟਿਵ ਦੇ ਤੌਰ ’ਤੇ ਸਲਫਾਈਟ ਦੀ ਵਰਤੋਂ ਕੀਤੀ ਜਾਂਦੀ ਹੈ। ਸਲਫਾਈਟ ਕੈਮੀਕਲ ਕੰਪਾਊਂਡ ਹੁੰਦਾ ਹੈ, ਜਿਸ ਨਾਲ ਹਾਨੀਕਾਰਕ ਬੈਕਟੀਰੀਆ ਨੂੰ ਦੂਰ ਰੱਖਿਆ ਜਾਂਦਾ ਹੈ ਪਰ ਇਸ ਕਾਰਣ ਕਈ ਲੋਕਾਂ ਨੂੰ ਗੰਭੀਰ ਐਲਰਜੀ ਹੋ ਸਕਦੀ ਹੈ।
2/7

ਪੇਟ ਦਰਦ, ਗੈਸ, ਪੇਟ ਦਾ ਫੁੱਲਣਾ ਅਤੇ ਡਾਇਰੀਆ ਵਰਗੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਖਜੂਰ ਫਾਈਬਰ ਦਾ ਬਹੁਤ ਵਧੀਆ ਸ੍ਰੋਤ ਹੈ ਅਤੇ ਇਹੀ ਫਾਈਬਰ ਸਰੀਰ ’ਚ ਜੇਕਰ ਜ਼ਿਆਦਾ ਮਾਤਰਾ ’ਚ ਪਹੁੰਚ ਜਾਵੇ ਤਾਂ ਕਈ ਵਾਰ ਨੁਕਸਾਨ ਵੀ ਪਹੁੰਚਾ ਸਕਦੀ ਹੈ।
Published at : 21 Nov 2023 07:39 AM (IST)
ਹੋਰ ਵੇਖੋ





















