ਪੜਚੋਲ ਕਰੋ
Sugar Free ਪਦਾਰਥ ਤੁਹਾਡਾ ਇੰਝ ਕਰ ਸਕਦੇ ਨੇ ਨੁਕਸਾਨ
ਸ਼ੂਗਰ ਤੋਂ ਪੀੜਤ ਮਰੀਜ਼ ਅਕਸਰ “ਸ਼ੂਗਰ ਫ਼ਰੀ ਪਦਾਰਥ ਖਾਂਦੇ ਹਨ। ਬਿਸਕੁਟ ਅਤੇ ਹੋਰ ਖਾਧ ਪਦਾਰਥ ਸ਼ੂਗਰ ਮਰੀਜ਼ ਇਸ ਕਰ ਕੇ ਜ਼ਿਆਦਾ ਖਾ ਜਾਂਦੇ ਹਨ ਕਿ ਉਹ ਸਮਝਦੇ ਹਨ ਕਿ ਇਨ੍ਹਾਂ ਦੇ ਲੇਬਲ ਉਪਰ ਸ਼ੂਗਰ ਫ਼ਰੀ ਲਿਖਿਆ ਹੋਇਆ ਹੈ।

Sugar Free
1/7

ਬੇਸ਼ੱਕ ਇਨ੍ਹਾਂ ਪਦਾਰਥਾਂ ਜਿਵੇਂ ਕੁਕੀਜ਼, ਬਿਸਕੁਟ, ਨਮਕੀਨ, ਬਰਫ਼ੀ, ਆਈਸ ਕਰੀਮ ਆਦਿ ਵਿਚ ਸ਼ੂਗਰ ਨਹੀਂ ਹੁੰਦੀ ਪ੍ਰੰਤੂ ਇਨ੍ਹਾਂ ਪਦਾਰਥਾਂ ਵਿਚ ਵਰਤਿਆ ਜਾਣ ਵਾਲਾ ਮੈਦਾ, ਗਲੂਕੋਜ਼ ਜ਼ੀਰਾ ਆਦਿ ਵਿਚ ਅਜਿਹੇ ਤੱਤ ਹੁੰਦੇ ਹਨ
2/7

ਜਿਹੜੇ ਡਾਇਬਟੀਜ਼ ਦੇ ਮਰੀਜ਼ ਲਈ ਨੁਕਸਾਨਦਾਇਕ ਹਨ ਕਿਉਂਕਿ ਜਿਵੇਂ ਮੈਦੇ ਵਿਚ ਕਾਰਬੋਹਾਈਡਰੇਟ ਹੁੰਦਾ ਹੈ ਜੋ ਕਿ ਡਾਇਬਟੀਜ਼ ਦੇ ਮਰੀਜ਼ ਵਾਸਤੇ ਜ਼ਿਆਦਾ ਮਾਤਰਾ ਵਿਚ ਖਾਣਾ ਘਾਤਕ ਸਿੱਧ ਹੁੰਦਾ ਹੈ
3/7

ਸ਼ੂਗਰ ਫ਼ਰੀ ਬਿਸਕੁਟ ਵਿਚ ਵੀ ਕਾਰਬੋਹਾਈਡਰੇਟ ਸਾਧਾਰਣ ਬਿਸਕੁਟ ਜਿੰਨਾ ਹੀ ਹੁੰਦਾ ਹੈ ਜਿਸ ਨਾਲ ਸ਼ੂਗਰ ਦੇ ਮਰੀਜ਼ ਦੀ ਪਾਚਨ ਸ਼ਕਤੀ ਪ੍ਰਭਾਵਤ ਹੂੰਦੀ ਹੈ।
4/7

ਕਿਉਂਕਿ ਸੂਗਰ ਫਰੀ ਬਿਸਕੁਟ ਵਿੱਚ ਖੰਡ ਦੀ ਉਸਦੇ ਵਿਕਲਪ ਵਜੋਂ ਸਾਬਰੀਟੋਲ, ਈਸੋਮਾਲਟ, ਮਾਲਟੀਟੋਲ ਆਦਿ ਸੂਗਰ ਅਲਕੋਹਲ ਇਸਤੇਮਾਲ ਹੁੰਦੇ ਹਨ ।
5/7

ਇਸ ਨਾਲ ਅੰਤੜੀਆਂ ਵਿੱਚ ਪਰੇਸ਼ਾਨੀ ਹੋ ਜਾਂਦੀ ਹੈ। ਕਈ ਲੋਕ ਡਾਇਰੀਆ ਦਾ ਸਿ਼ਕਾਰ ਹੋ ਜਾਂਦੇ ਹਨ।
6/7

ਜਿਵੇਂ ਸੂਗਰ ਦੇ ਮਰੀਜਾਂ ਦੀ ਗਿਣਤੀ ਵਧਦੀ ਜਾਂਦੀ ਹੈ ਉਸੇ ਤਰ੍ਹਾਂ ਮਾਰਕੀਟ ਵਿੱਚ ਸੂਗਰ ਫਰੀ ਵਸਤੂਆਂ ਦੀ ਗਿਣਤੀ ਵਧ ਰਹੀ ਹੈ ।
7/7

ਇੱਕ ਅੰਦਾਜੇ ਮੁਤਾਬਿਕ ਭਾਰਤ ਵਿੱਚ ਇੱਕ ਕਰੋੜ ਚਾਲੀ ਲੱਖ ਲੋਕ ਸੂਗਰ ਦਾ ਸਿ਼ਕਾਰ ਹਨ । ਇਸ ਲਈ ਕੋਈ ਸੂਗਰ ਫਰੀ ਪਦਾਰਥ ਖਰੀਦਦੇ ਸਮੇਂ ਉਸ ਉਪਰ ਨਿਊਟਰੀਸ਼ਨਲ ਕੰਟੈਟ ਜਰੂਰ ਪੜ ਲੈਣਾ ਚਾਹੀਦਾ ।
Published at : 14 Oct 2023 11:22 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਲੁਧਿਆਣਾ
ਪਟਿਆਲਾ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
