ਪੜਚੋਲ ਕਰੋ
Health News: ਦੁਪਹਿਰ ਦੇ ਖਾਣਾ ਖਾਣ ਤੋਂ ਬਾਅਦ ਸੌਣਾ ਹੋ ਸਕਦਾ ਖਤਰਨਾਕ, ਹੋ ਸਕਦੀਆਂ ਇਹ ਬਿਮਾਰੀਆਂ
Health News: ਬਹੁਤ ਸਾਰੇ ਲੋਕ ਅਕਸਰ ਹੀ ਦੁਪਹਿਰ ਦੇ ਖਾਣੇ ਤੋਂ ਬਾਅਦ ਕੁੱਝ ਦੇਰ ਲਈ ਛੋਟੀ ਜਿਹੀ ਝਪਕੀ ਲੈ ਲੈਂਦੇ ਹਨ। ਕੁਝ ਲੋਕ ਹਰ ਰੋਜ਼ ਦੁਪਹਿਰ ਦੀ ਨੀਂਦ ਜ਼ਰੂਰ ਲੈਂਦੇ ਹਨ। ਇਹ ਉਨ੍ਹਾਂ ਦੀ ਰੁਟੀਨ ਦਾ ਹਿੱਸਾ ਹੁੰਦਾ ਹੈ, ਪਰ ਕੁਝ ਖਾਸ..
( Image Source : Freepik )
1/7

ਇਹ ਉਨ੍ਹਾਂ ਦੀ ਰੁਟੀਨ ਦਾ ਹਿੱਸਾ ਹੁੰਦਾ ਹੈ, ਪਰ ਕੁਝ ਖਾਸ ਮਾਮਲਿਆਂ 'ਚ ਇਹ ਗੰਭੀਰ ਬਿਮਾਰੀਆਂ ਦਾ ਸੰਕੇਤ ਵੀ ਹੋ ਸਕਦਾ ਹੈ। ਜੇਕਰ ਤੁਹਾਨੂੰ ਵੀ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ ਤਾਂ ਇਨ੍ਹਾਂ ਬਿਮਾਰੀਆਂ ਤੋਂ ਸਾਵਧਾਨ ਹੋ ਜਾਓ।
2/7

ਖਾਣਾ ਖਾਣ ਤੋਂ ਬਾਅਦ ਵਿਅਕਤੀ ਥੋੜ੍ਹਾ ਸੁਸਤ ਜਾਂ ਥਕਾਵਟ ਮਹਿਸੂਸ ਕਰਦਾ ਹੈ ਕਿਉਂਕਿ ਸਰੀਰ ਦੀ ਊਰਜਾ ਉਸ ਨੂੰ ਹਜ਼ਮ ਕਰਨ 'ਚ ਇਸਤੇਮਾਲ ਹੁੰਦੀ ਹੈ।
Published at : 01 Jun 2024 05:57 PM (IST)
ਹੋਰ ਵੇਖੋ





















