ਪੜਚੋਲ ਕਰੋ
ਢਿੱਡ ਭਰ 'ਤੇ ਸੌਣ ਵਾਲੇ ਹੋ ਜਾਣ ਸਾਵਧਾਨ, ਮਾਹਰਾਂ ਗਿਣਾਏ ਇਸ ਦੇ ਕਈ ਸਾਰੇ 'ਘਾਤਕ' ਨੁਕਸਾਨ
ਕੀ ਢਿੱਡ ਦੇ ਭਾਰ ਸੌਣਾ ਸਰੀਰ ਤੇ ਸਿਹਤ ਲਈ ਫਾਇਦੇਮੰਦ ਹੈ? ਕੀ ਇਹ ਸੌਣ ਦੀ ਸਥਿਤੀ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਰਹੀ ਹੈ? ਆਓ ਜਾਣਦੇ ਹਾਂ ...
Sleeping On Stomach Side Effects
1/6

Sleeping On Stomach Side Effects: ਜਦੋਂ ਸੌਣ ਦੀ ਗੱਲ ਆਉਂਦੀ ਹੈ ਤਾਂ ਹਰ ਕਿਸੇ ਦੀ ਆਪਣੀ ਪਸੰਦੀਦਾ position ਹੁੰਦੀ ਹੈ। ਕੁਝ ਲੋਕ ਆਪਣੀ ਪਿੱਠ ਦੇ ਭਾਰ ਸੌਣਾ ਪਸੰਦ ਕਰਦੇ ਹਨ ਤਾਂ ਕਿਸੇ ਨੂੰ ਢਿੱਡ ਦੇ ਭਾਰ ਸੌਣਾ ਜ਼ਿਆਦਾ ਆਰਾਮਦਾਇਕ ਲਗਦਾ ਹੈ। ਅਜਿਹੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੂੰ ਢਿੱਡ ਦੇ ਭਾਰ ਸੌਣਾ ਕਾਫੀ ਚੰਗਾ ਤੇ ਵਧੇਰੇ ਆਰਾਮਦਾਇਕ ਲੱਗਦਾ ਹੈ। ਪਰ ਕੀ ਪੇਟ ਦੇ ਭਾਰ ਸੌਣਾ ਸਰੀਰ ਅਤੇ ਸਿਹਤ ਲਈ ਫਾਇਦੇਮੰਦ ਹੈ? ਕੀ ਇਹ ਸੌਣ ਦੀ ਸਥਿਤੀ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਰਹੀ ਹੈ? ਆਓ ਜਾਣਦੇ ਹਾਂ...
2/6

ਡਾਕਟਰਾਂ ਤੇ ਸਲੀਪ ਐਕਸਪਰਟ ਦਾ ਕਹਿਣਾ ਹੈ ਕਿ ਪੇਟ ਦੇ ਭਾਰ ਸੌਣਾ ਭਾਵੇਂ ਕਿੰਨਾ ਵੀ ਆਰਾਮਦਾਇਕ ਕਿਉਂ ਨਾ ਹੋਵੇ, ਇਹ ਚੰਗੀ ਨੀਂਦ ਨਹੀਂ ਹੈ। ਸਿਰਫ 7 ਫੀਸਦੀ ਲੋਕ ਹਨ ਜੋ ਸੌਣ ਲਈ ਇਸ ਪੋਜੀਸ਼ਨ ਨੂੰ ਚੁਣਦੇ ਹਨ।
Published at : 11 Sep 2023 08:23 PM (IST)
ਹੋਰ ਵੇਖੋ





















