ਪੜਚੋਲ ਕਰੋ
(Source: ECI/ABP News)
Smell In Sweating : ਪਸੀਨੇ 'ਚੋਂ ਬਦਬੂ ਆਉਣਾ ਕਈ ਵਾਰ ਇਨ੍ਹਾਂ ਬੀਮਾਰੀਆਂ ਦਾ ਹੁੰਦਾ ਸੰਕੇਤ
ਗਰਮੀਆਂ ਦੇ ਮੌਸਮ ਵਿਚ ਪਸੀਨਾ ਆਉਣਾ ਆਮ ਗੱਲ ਹੈ, ਆਮ ਤੌਰ 'ਤੇ ਹਰ ਕਿਸੇ ਨੂੰ ਪਸੀਨਾ ਆਉਂਦਾ ਹੈ ਪਰ ਕੁਝ ਲੋਕਾਂ ਦੇ ਪਸੀਨੇ 'ਚੋਂ ਇੰਨੀ ਬਦਬੂ ਆਉਂਦੀ ਹੈ ਕਿ ਉਨ੍ਹਾਂ ਦੇ ਆਲੇ-ਦੁਆਲੇ ਖੜ੍ਹਨਾ ਵੀ ਮੁਸ਼ਕਿਲ ਹੋ ਜਾਂਦਾ ਹੈ, ਅਕਸਰ ਸਾਨੂੰ ਸਫਰ ਦੌਰਾਨ
![ਗਰਮੀਆਂ ਦੇ ਮੌਸਮ ਵਿਚ ਪਸੀਨਾ ਆਉਣਾ ਆਮ ਗੱਲ ਹੈ, ਆਮ ਤੌਰ 'ਤੇ ਹਰ ਕਿਸੇ ਨੂੰ ਪਸੀਨਾ ਆਉਂਦਾ ਹੈ ਪਰ ਕੁਝ ਲੋਕਾਂ ਦੇ ਪਸੀਨੇ 'ਚੋਂ ਇੰਨੀ ਬਦਬੂ ਆਉਂਦੀ ਹੈ ਕਿ ਉਨ੍ਹਾਂ ਦੇ ਆਲੇ-ਦੁਆਲੇ ਖੜ੍ਹਨਾ ਵੀ ਮੁਸ਼ਕਿਲ ਹੋ ਜਾਂਦਾ ਹੈ, ਅਕਸਰ ਸਾਨੂੰ ਸਫਰ ਦੌਰਾਨ](https://feeds.abplive.com/onecms/images/uploaded-images/2022/11/20/29a7f56a27834b0d991595449ed254621668937951526498_original.jpg?impolicy=abp_cdn&imwidth=720)
Smell In Sweating
1/11
![ਗਰਮੀਆਂ ਦੇ ਮੌਸਮ ਵਿਚ ਪਸੀਨਾ ਆਉਣਾ ਆਮ ਗੱਲ ਹੈ, ਆਮ ਤੌਰ 'ਤੇ ਹਰ ਕਿਸੇ ਨੂੰ ਪਸੀਨਾ ਆਉਂਦਾ ਹੈ ਪਰ ਕੁਝ ਲੋਕਾਂ ਦੇ ਪਸੀਨੇ 'ਚੋਂ ਇੰਨੀ ਬਦਬੂ ਆਉਂਦੀ ਹੈ ਕਿ ਉਨ੍ਹਾਂ ਦੇ ਆਲੇ-ਦੁਆਲੇ ਖੜ੍ਹਨਾ ਵੀ ਮੁਸ਼ਕਿਲ ਹੋ ਜਾਂਦਾ ਹੈ।](https://feeds.abplive.com/onecms/images/uploaded-images/2022/11/20/2a07282715e052cb92c2de367d3e8fa890b40.jpg?impolicy=abp_cdn&imwidth=720)
ਗਰਮੀਆਂ ਦੇ ਮੌਸਮ ਵਿਚ ਪਸੀਨਾ ਆਉਣਾ ਆਮ ਗੱਲ ਹੈ, ਆਮ ਤੌਰ 'ਤੇ ਹਰ ਕਿਸੇ ਨੂੰ ਪਸੀਨਾ ਆਉਂਦਾ ਹੈ ਪਰ ਕੁਝ ਲੋਕਾਂ ਦੇ ਪਸੀਨੇ 'ਚੋਂ ਇੰਨੀ ਬਦਬੂ ਆਉਂਦੀ ਹੈ ਕਿ ਉਨ੍ਹਾਂ ਦੇ ਆਲੇ-ਦੁਆਲੇ ਖੜ੍ਹਨਾ ਵੀ ਮੁਸ਼ਕਿਲ ਹੋ ਜਾਂਦਾ ਹੈ।
2/11
![ਪਸੀਨੇ ਦੀ ਬਦਬੂ ਵੀ ਕਈ ਲੋਕਾਂ ਲਈ ਨਮੋਸ਼ੀ ਦਾ ਕਾਰਨ ਬਣ ਜਾਂਦੀ ਹੈ ਅੱਜ ਅਸੀਂ ਜਾਣਾਂਗੇ ਕਿ ਪਸੀਨਾ ਕਿਉਂ ਆਉਂਦਾ ਹੈ ਅਤੇ ਇਸ ਦੀ ਬਦਬੂ ਆਉਣ ਦਾ ਕੀ ਕਾਰਨ ਹੈ।](https://feeds.abplive.com/onecms/images/uploaded-images/2022/11/20/3c5b49b17989f87278d080f6c29607b2572af.jpg?impolicy=abp_cdn&imwidth=720)
ਪਸੀਨੇ ਦੀ ਬਦਬੂ ਵੀ ਕਈ ਲੋਕਾਂ ਲਈ ਨਮੋਸ਼ੀ ਦਾ ਕਾਰਨ ਬਣ ਜਾਂਦੀ ਹੈ ਅੱਜ ਅਸੀਂ ਜਾਣਾਂਗੇ ਕਿ ਪਸੀਨਾ ਕਿਉਂ ਆਉਂਦਾ ਹੈ ਅਤੇ ਇਸ ਦੀ ਬਦਬੂ ਆਉਣ ਦਾ ਕੀ ਕਾਰਨ ਹੈ।
3/11
![ਆਮ ਤੌਰ 'ਤੇ ਸਰੀਰ ਦਾ ਤਾਪਮਾਨ ਬਰਕਰਾਰ ਰੱਖਣ ਲਈ ਪਸੀਨਾ ਆਉਂਦਾ ਹੈ। ਦਰਅਸਲ, ਜਦੋਂ ਵੀ ਸਰੀਰ ਦਾ ਤਾਪਮਾਨ ਵਧਦਾ ਹੈ ਤਾਂ ਪਸੀਨੇ ਦੀਆਂ ਗ੍ਰੰਥੀਆਂ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਸਰਗਰਮ ਹੋ ਜਾਂਦੀਆਂ ਹਨ।](https://feeds.abplive.com/onecms/images/uploaded-images/2022/11/20/893a6407f740a84b10d4d6f434d38fc9a3d84.jpg?impolicy=abp_cdn&imwidth=720)
ਆਮ ਤੌਰ 'ਤੇ ਸਰੀਰ ਦਾ ਤਾਪਮਾਨ ਬਰਕਰਾਰ ਰੱਖਣ ਲਈ ਪਸੀਨਾ ਆਉਂਦਾ ਹੈ। ਦਰਅਸਲ, ਜਦੋਂ ਵੀ ਸਰੀਰ ਦਾ ਤਾਪਮਾਨ ਵਧਦਾ ਹੈ ਤਾਂ ਪਸੀਨੇ ਦੀਆਂ ਗ੍ਰੰਥੀਆਂ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਸਰਗਰਮ ਹੋ ਜਾਂਦੀਆਂ ਹਨ।
4/11
![ਪਸੀਨਾ ਆਉਣ ਦੇ ਨਾਲ ਹੀ ਸਰੀਰ ਦਾ ਤਾਪਮਾਨ ਨਾਰਮਲ ਹੋ ਜਾਂਦਾ ਹੈ। ਪਸੀਨਾ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ। ਪਸੀਨੇ 'ਚ ਨਮਕ, ਚੀਨੀ ਤੋਂ ਇਲਾਵਾ ਕੋਲੈਸਟ੍ਰਾਲ ਅਤੇ ਅਲਕੋਹਲ ਵਰਗੇ ਪਦਾਰਥ ਹੁੰਦੇ ਹਨ।](https://feeds.abplive.com/onecms/images/uploaded-images/2022/11/20/815d56d06c005568772e277936b17c81877d6.jpg?impolicy=abp_cdn&imwidth=720)
ਪਸੀਨਾ ਆਉਣ ਦੇ ਨਾਲ ਹੀ ਸਰੀਰ ਦਾ ਤਾਪਮਾਨ ਨਾਰਮਲ ਹੋ ਜਾਂਦਾ ਹੈ। ਪਸੀਨਾ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ। ਪਸੀਨੇ 'ਚ ਨਮਕ, ਚੀਨੀ ਤੋਂ ਇਲਾਵਾ ਕੋਲੈਸਟ੍ਰਾਲ ਅਤੇ ਅਲਕੋਹਲ ਵਰਗੇ ਪਦਾਰਥ ਹੁੰਦੇ ਹਨ।
5/11
![ਜੋ ਲੋਕ ਸ਼ੂਗਰ ਤੋਂ ਪੀੜਤ ਹਨ, ਉਨ੍ਹਾਂ ਦੇ ਪਸੀਨੇ 'ਚੋਂ ਅਜੀਬ ਜਿਹੀ ਬਦਬੂ ਆਉਂਦੀ ਹੈ, ਅਸਲ 'ਚ ਡਾਇਬਟੀਜ਼ ਕਾਰਨ ਸਰੀਰ ਇਨਸੁਲਿਨ ਨਹੀਂ ਬਣਾ ਪਾਉਂਦਾ ਜਾਂ ਇਸ ਦੀ ਅਸਰਦਾਰ ਤਰੀਕੇ ਨਾਲ ਵਰਤੋਂ ਨਹੀਂ ਕਰ ਪਾਉਂਦਾ।](https://feeds.abplive.com/onecms/images/uploaded-images/2022/11/20/55793e90171cce264171228bcb4d334384cc5.jpg?impolicy=abp_cdn&imwidth=720)
ਜੋ ਲੋਕ ਸ਼ੂਗਰ ਤੋਂ ਪੀੜਤ ਹਨ, ਉਨ੍ਹਾਂ ਦੇ ਪਸੀਨੇ 'ਚੋਂ ਅਜੀਬ ਜਿਹੀ ਬਦਬੂ ਆਉਂਦੀ ਹੈ, ਅਸਲ 'ਚ ਡਾਇਬਟੀਜ਼ ਕਾਰਨ ਸਰੀਰ ਇਨਸੁਲਿਨ ਨਹੀਂ ਬਣਾ ਪਾਉਂਦਾ ਜਾਂ ਇਸ ਦੀ ਅਸਰਦਾਰ ਤਰੀਕੇ ਨਾਲ ਵਰਤੋਂ ਨਹੀਂ ਕਰ ਪਾਉਂਦਾ।
6/11
![ਤਣਾਅ ਅਤੇ ਚਿੰਤਾ ਦਾ ਸ਼ਿਕਾਰ ਰਹਿਣ ਵਾਲੇ ਵਿਅਕਤੀ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ। ਇੰਨਾ ਹੀ ਨਹੀਂ ਪਸੀਨੇ 'ਚੋਂ ਇਕ ਅਜੀਬ ਜਿਹੀ ਬਦਬੂ ਵੀ ਆਉਂਦੀ ਹੈ, ਇਸ ਬਦਬੂ ਨੂੰ ਦੂਰ ਕਰਨ ਲਈ ਤੁਹਾਨੂੰ ਖੁਦ 'ਤੇ ਕੰਮ ਕਰਨ ਦੀ ਲੋੜ ਹੈ।](https://feeds.abplive.com/onecms/images/uploaded-images/2022/11/20/0c6d1c8f90f26b802cf427e96d620c985918b.jpg?impolicy=abp_cdn&imwidth=720)
ਤਣਾਅ ਅਤੇ ਚਿੰਤਾ ਦਾ ਸ਼ਿਕਾਰ ਰਹਿਣ ਵਾਲੇ ਵਿਅਕਤੀ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ। ਇੰਨਾ ਹੀ ਨਹੀਂ ਪਸੀਨੇ 'ਚੋਂ ਇਕ ਅਜੀਬ ਜਿਹੀ ਬਦਬੂ ਵੀ ਆਉਂਦੀ ਹੈ, ਇਸ ਬਦਬੂ ਨੂੰ ਦੂਰ ਕਰਨ ਲਈ ਤੁਹਾਨੂੰ ਖੁਦ 'ਤੇ ਕੰਮ ਕਰਨ ਦੀ ਲੋੜ ਹੈ।
7/11
![ਅਕਸਰ ਲੋਕ ਕਿਸੇ ਨਾ ਕਿਸੇ ਬਿਮਾਰੀ ਜਿਵੇਂ ਕਿ ਬੀ.ਪੀ ਜਾਂ ਕੋਈ ਹੋਰ ਬਿਮਾਰੀ ਲਈ ਦਵਾਈ ਲੈਂਦੇ ਰਹਿੰਦੇ ਹਨ, ਇੱਥੋਂ ਤੱਕ ਕਿ ਇਸ ਨਾਲ ਸਰੀਰ ਵਿੱਚੋਂ ਬਹੁਤ ਜ਼ਿਆਦਾ ਬਦਬੂ ਆਉਂਦੀ ਹੈ।](https://feeds.abplive.com/onecms/images/uploaded-images/2022/11/20/272f9c963cede10bd6ba638027b1c3768f6a3.jpg?impolicy=abp_cdn&imwidth=720)
ਅਕਸਰ ਲੋਕ ਕਿਸੇ ਨਾ ਕਿਸੇ ਬਿਮਾਰੀ ਜਿਵੇਂ ਕਿ ਬੀ.ਪੀ ਜਾਂ ਕੋਈ ਹੋਰ ਬਿਮਾਰੀ ਲਈ ਦਵਾਈ ਲੈਂਦੇ ਰਹਿੰਦੇ ਹਨ, ਇੱਥੋਂ ਤੱਕ ਕਿ ਇਸ ਨਾਲ ਸਰੀਰ ਵਿੱਚੋਂ ਬਹੁਤ ਜ਼ਿਆਦਾ ਬਦਬੂ ਆਉਂਦੀ ਹੈ।
8/11
![ਦਵਾਈਆਂ ਵਿੱਚ ਮੌਜੂਦ ਕੈਮੀਕਲ ਤੁਹਾਨੂੰ ਬਿਮਾਰੀ ਤੋਂ ਰਾਹਤ ਦਿੰਦੇ ਹਨ ਪਰ ਇਸ ਦਾ ਤੁਹਾਡੇ ਸਰੀਰ ਦੀ ਗੰਧ 'ਤੇ ਉਲਟ ਪ੍ਰਭਾਵ ਪੈਂਦਾ ਹੈ।](https://feeds.abplive.com/onecms/images/uploaded-images/2022/11/20/79a90e0969355af069bccbe1a296e93c6b27a.jpg?impolicy=abp_cdn&imwidth=720)
ਦਵਾਈਆਂ ਵਿੱਚ ਮੌਜੂਦ ਕੈਮੀਕਲ ਤੁਹਾਨੂੰ ਬਿਮਾਰੀ ਤੋਂ ਰਾਹਤ ਦਿੰਦੇ ਹਨ ਪਰ ਇਸ ਦਾ ਤੁਹਾਡੇ ਸਰੀਰ ਦੀ ਗੰਧ 'ਤੇ ਉਲਟ ਪ੍ਰਭਾਵ ਪੈਂਦਾ ਹੈ।
9/11
![ਜੇਕਰ ਥਾਇਰਾਇਡ ਗਲੈਂਡ ਬਹੁਤ ਜ਼ਿਆਦਾ ਕੰਮ ਕਰਦੀ ਹੈ ਤਾਂ ਇਸ ਨਾਲ ਵਿਅਕਤੀ ਨੂੰ ਬਹੁਤ ਜ਼ਿਆਦਾ ਪਸੀਨਾ ਆ ਸਕਦਾ ਹੈ, ਇਸ ਤੋਂ ਇਲਾਵਾ ਪਸੀਨੇ ਤੋਂ ਬਦਬੂ ਵੀ ਆ ਸਕਦੀ ਹੈ। ਥਾਇਰਾਇਡ ਨੂੰ ਨਿਯੰਤ੍ਰਿਤ ਕਰਨ ਲਈ ਸਿਹਤਮੰਦ ਜੀਵਨ ਸ਼ੈਲੀ ਅਪਣਾਓ।](https://feeds.abplive.com/onecms/images/uploaded-images/2022/11/20/9d3525e2ab162a32d4edace7e47e48897b10b.jpg?impolicy=abp_cdn&imwidth=720)
ਜੇਕਰ ਥਾਇਰਾਇਡ ਗਲੈਂਡ ਬਹੁਤ ਜ਼ਿਆਦਾ ਕੰਮ ਕਰਦੀ ਹੈ ਤਾਂ ਇਸ ਨਾਲ ਵਿਅਕਤੀ ਨੂੰ ਬਹੁਤ ਜ਼ਿਆਦਾ ਪਸੀਨਾ ਆ ਸਕਦਾ ਹੈ, ਇਸ ਤੋਂ ਇਲਾਵਾ ਪਸੀਨੇ ਤੋਂ ਬਦਬੂ ਵੀ ਆ ਸਕਦੀ ਹੈ। ਥਾਇਰਾਇਡ ਨੂੰ ਨਿਯੰਤ੍ਰਿਤ ਕਰਨ ਲਈ ਸਿਹਤਮੰਦ ਜੀਵਨ ਸ਼ੈਲੀ ਅਪਣਾਓ।
10/11
![ਕਈ ਵਾਰ ਤੁਸੀਂ ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਖਾਂਦੇ ਹੋ, ਅਜਿਹੇ 'ਚ ਤੁਹਾਡੇ ਪਸੀਨੇ 'ਚੋਂ ਇਕ ਵੱਖਰੀ ਤਰ੍ਹਾਂ ਦੀ ਬਦਬੂ ਆਉਣ ਲੱਗਦੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਆਪਣੇ ਡਾਈਟੀਸ਼ੀਅਨ ਦੀ ਸਲਾਹ ਲੈਣੀ ਚਾਹੀਦੀ ਹੈ।](https://feeds.abplive.com/onecms/images/uploaded-images/2022/11/20/156005c5baf40ff51a327f1c34f2975bd1e4f.jpg?impolicy=abp_cdn&imwidth=720)
ਕਈ ਵਾਰ ਤੁਸੀਂ ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਖਾਂਦੇ ਹੋ, ਅਜਿਹੇ 'ਚ ਤੁਹਾਡੇ ਪਸੀਨੇ 'ਚੋਂ ਇਕ ਵੱਖਰੀ ਤਰ੍ਹਾਂ ਦੀ ਬਦਬੂ ਆਉਣ ਲੱਗਦੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਆਪਣੇ ਡਾਈਟੀਸ਼ੀਅਨ ਦੀ ਸਲਾਹ ਲੈਣੀ ਚਾਹੀਦੀ ਹੈ।
11/11
![ਪਸੀਨੇ 'ਚ ਨਮਕ, ਚੀਨੀ ਤੋਂ ਇਲਾਵਾ ਕੋਲੈਸਟ੍ਰਾਲ ਅਤੇ ਅਲਕੋਹਲ ਵਰਗੇ ਪਦਾਰਥ ਹੁੰਦੇ ਹਨ। ਇਸ ਨਾਲ ਸਰੀਰ ਸਾਫ਼ ਹੁੰਦਾ ਹੈ ਅਤੇ ਸਾਰੇ ਅੰਗ ਵਧੀਆ ਤਰੀਕੇ ਨਾਲ ਕੰਮ ਕਰਦੇ ਹਨ।](https://feeds.abplive.com/onecms/images/uploaded-images/2022/11/20/6441c6cc19fcd8bebe96f2b0cc1c07f2d3309.jpg?impolicy=abp_cdn&imwidth=720)
ਪਸੀਨੇ 'ਚ ਨਮਕ, ਚੀਨੀ ਤੋਂ ਇਲਾਵਾ ਕੋਲੈਸਟ੍ਰਾਲ ਅਤੇ ਅਲਕੋਹਲ ਵਰਗੇ ਪਦਾਰਥ ਹੁੰਦੇ ਹਨ। ਇਸ ਨਾਲ ਸਰੀਰ ਸਾਫ਼ ਹੁੰਦਾ ਹੈ ਅਤੇ ਸਾਰੇ ਅੰਗ ਵਧੀਆ ਤਰੀਕੇ ਨਾਲ ਕੰਮ ਕਰਦੇ ਹਨ।
Published at : 20 Nov 2022 03:25 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)