ਪੜਚੋਲ ਕਰੋ
Banana: ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਕੇਲਾ, ਨਹੀਂ ਤਾਂ ਸਰੀਰ 'ਚ ਹੋ ਸਕਦੀਆਂ ਆਹ ਦਿੱਕਤਾਂ
ਕੇਲੇ ਵਿੱਚ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਲਈ, ਕੁਝ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਇਹ ਫਲ ਖਾਣ ਤੋਂ ਬਿਲਕੁਲ ਮਨ੍ਹਾ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਕੇਲਾ ਨਹੀਂ ਖਾਣਾ ਚਾਹੀਦਾ?
Banana
1/5

ਨੈਸ਼ਨਲ ਇੰਸਟੀਚਿਊਟ ਆਫ਼ ਡਾਇਬਟੀਜ਼ ਐਂਡ ਡਾਇਜੈਸਟਿਵ ਐਂਡ ਕਿਡਨੀ ਡਿਜ਼ੀਜ਼ (NIDDK) ਦੇ ਅਨੁਸਾਰ, ਪੁਰਾਣੀ ਗੁਰਦੇ ਦੀ ਬਿਮਾਰੀ ਵਾਲੇ ਲੋਕਾਂ ਨੂੰ ਆਪਣੇ ਗੁਰਦਿਆਂ ਅਤੇ ਦਿਲ ਨੂੰ ਨੁਕਸਾਨ ਤੋਂ ਬਚਾਉਣ ਲਈ ਸੀਮਤ ਮਾਤਰਾ ਵਿੱਚ ਕੇਲੇ ਅਤੇ ਹੋਰ ਉੱਚ ਪੋਟਾਸ਼ੀਅਮ ਵਾਲੇ ਫੂਡ ਆਈਟਮਸ ਖਾਣੇ ਚਾਹੀਦੇ ਹਨ। ਗੁਰਦੇ ਦੀ ਬਿਮਾਰੀ: ਜਿਨ੍ਹਾਂ ਲੋਕਾਂ ਦੀ ਕਿਡਨੀ ਫੇਲੀਅਰ ਦੀ ਸਥਿਤੀ ਅੰਤਮ ਪੜਾਅ 'ਤੇ ਹੈ ਜਾਂ ਡਾਇਲਸਿਸ ਕਰਵਾ ਰਹੇ ਹਨ, ਉਨ੍ਹਾਂ ਨੂੰ ਆਪਣੇ ਪੋਟਾਸ਼ੀਅਮ ਦੀ ਮਾਤਰਾ ਨੂੰ ਸੀਮਤ ਕਰਨਾ ਚਾਹੀਦਾ ਹੈ। ਬਹੁਤ ਜ਼ਿਆਦਾ ਕੇਲੇ ਖਾਣ ਨਾਲ ਹਾਈਪਰਕੇਲੇਮੀਆ ਹੋ ਸਕਦਾ ਹੈ। ਜਿਸ ਨਾਲ ਦਿਲ ਸੰਬੰਧੀ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
2/5

ਹਾਰਮੋਨ ਅਸੰਤੁਲਨ: ਘੱਟ ਥਾਇਰਾਇਡ ਜਾਂ PCOS ਵਰਗੇ ਹਾਰਮੋਨ ਅਸੰਤੁਲਨ ਵਾਲੇ ਲੋਕਾਂ ਨੂੰ ਕੇਲੇ ਤੋਂ ਬਚਣਾ ਚਾਹੀਦਾ ਹੈ।
Published at : 24 Sep 2024 05:48 AM (IST)
ਹੋਰ ਵੇਖੋ





















