ਪੜਚੋਲ ਕਰੋ

Fast Weight Loss: ਜੇਕਰ ਤੁਸੀਂ 14 ਦਿਨਾਂ 'ਚ 6 ਕਿਲੋ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਖਾਸ ਡਾਈਟ ਪਲਾਨ ਨੂੰ ਅਪਣਾਓ

ਭਾਰ ਘਟਾਉਣ ਲਈ ਸਾਊਥ ਬੀਚ ਡਾਈਟ ਕਾਫੀ ਟਰੈਂਡ ਵਿੱਚ ਚਲ ਰਹੀ ਹੈ। ਇਸ ਦੀ ਮਦਦ ਨਾਲ ਸਿਰਫ ਦੋ ਹਫਤਿਆਂ 'ਚ 4 ਤੋਂ 6 ਕਿਲੋ ਭਾਰ ਘੱਟ ਕੀਤਾ ਜਾ ਸਕਦਾ ਹੈ। ਇਸ ਖੁਰਾਕ ਨੂੰ ਭਾਰ ਘਟਾਉਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

ਸਾਊਥ ਬੀਚ ਡਾਈਟ ਦੀ ਮਦਦ ਨਾਲ ਸਿਰਫ ਦੋ ਹਫਤਿਆਂ 'ਚ 4 ਤੋਂ 6 ਕਿਲੋ ਭਾਰ ਘੱਟ ਕੀਤਾ ਜਾ ਸਕਦਾ ਹੈ। ਇਸ ਖੁਰਾਕ ਨੂੰ ਭਾਰ ਘਟਾਉਣ ਲਈ ਸਭ ਤੋਂ ਬੈਸਟ ਮੰਨੀ ਜਾਂਦੀ ਹੈ। ਆਓ ਜਾਣਦੇ ਹਾਂ ਇਸ ਬਾਰੇ

1/6
ਵਧਿਆ ਭਾਰ ਕਈ ਸਮੱਸਿਆਵਾਂ ਲਿਆਉਂਦਾ ਹੈ। ਇਸ ਨਾਲ ਨਾ ਸਿਰਫ ਤੰਦਰੁਸਤੀ ਸਗੋਂ ਸਮੁੱਚੀ ਸਿਹਤ ਵੀ ਖਰਾਬ ਹੋ ਸਕਦੀ ਹੈ। ਅਜਿਹੇ 'ਚ ਲੋਕ ਭਾਰ ਘਟਾਉਣ ਲਈ ਕਈ ਤਰ੍ਹਾਂ ਦੇ ਵਰਕਆਊਟ ਅਤੇ ਡਾਈਟ ਅਪਣਾਉਂਦੇ ਹਨ।

2/6
ਭਾਰ ਘਟਾਉਣ ਲਈ ਸਾਊਥ ਬੀਚ ਡਾਈਟ ਕਾਫੀ ਟਰੈਂਡ ਵਿੱਚ ਚਲ ਰਹੀ ਹੈ। ਇਸ ਦੀ ਮਦਦ ਨਾਲ ਸਿਰਫ ਦੋ ਹਫਤਿਆਂ 'ਚ 4 ਤੋਂ 6 ਕਿਲੋ ਭਾਰ ਘੱਟ ਕੀਤਾ ਜਾ ਸਕਦਾ ਹੈ। ਇਸ ਖੁਰਾਕ ਨੂੰ ਭਾਰ ਘਟਾਉਣ ਲਈ ਸਭ ਤੋਂ ਬੈਸਟ ਮੰਨਿਆ ਜਾਂਦਾ ਹੈ।

3/6
ਇਹ ਭਾਰ ਘਟਾਉਣ ਲਈ ਇੱਕ ਸ਼ਾਨਦਾਰ ਡਾਈਟ ਹੈ। ਦਿਲ ਦੇ ਮਾਹਿਰ ਆਰਥਰ ਐਗਸਟਨ ਨੇ ਇਹ ਡਾਈਟ ਬਣਾਈ ਹੈ। ਇਸ ਖੁਰਾਕ ਦਾ ਜ਼ਿਕਰ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ 'ਦ ਸਾਊਥ ਬੀਚ ਡਾਈਟ: ਦਿ ਡੇਲੀਸ਼ੀਅਸ, ਡਾਕਟਰ-ਡਿਜ਼ਾਈਨਡ, ਫੂਲਪਰੂਫ ਪਲਾਨ ਫਾਰ ਫਾਸਟ ਐਂਡ ਹੈਲਥੀ' ਵਿੱਚ ਵੀ ਕੀਤਾ ਗਿਆ ਹੈ।

4/6
ਇਹ ਕੀਟੋ ਦਾ ਵਰਜ਼ਨ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਘੱਟ ਹੁੰਦੀ ਹੈ। ਇਸਦਾ ਉਦੇਸ਼ ਸਰੀਰ ਨੂੰ ਕਾਰਬੋਹਾਈਡਰੇਟ ਜਾਂ ਪ੍ਰੋਟੀਨ ਦੀ ਬਜਾਏ ਐਨਰਜੀ ਲਈ ਫੈਟ ਦੀ ਵਰਤੋਂ ਕਰਨ ਲਈ ਮਜਬੂਰ ਕਰ ਦੇਣਾ ਹੈ।

5/6
ਸਾਊਥ ਬੀਚ ਡਾਈਟ ਵਿੱਚ ਕੰਪਲੈਕਸ ਕਾਰਬੋਹਾਈਡਰੇਟ, ਲੀਨ ਪ੍ਰੋਟੀਨ ਅਤੇ ਹੈਲਦੀ ਫੈਟ ਦਾ ਬੈਲੇਂਸ ਹੁੰਦਾ ਹੈ। ਇਸ 'ਚ ਫਾਈਬਰ ਅਤੇ ਪ੍ਰੋਟੀਨ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਕੰਪਲੈਕਸ ਕਾਰਬੋਹਾਈਡਰੇਟ ਵਿੱਚ ਫਲ, ਸਬਜ਼ੀਆਂ, ਸਾਬਤ ਅਨਾਜ, ਬੀਨਜ਼ ਅਤੇ ਫਲ਼ੀਦਾਰ ਸ਼ਾਮਲ ਹਨ। ਸਾਊਥ ਬੀਚ ਡਾਈਟ ਸੁਝਾਅ ਦਿੰਦਾ ਹੈ ਕਿ ਸਿਹਤਮੰਦ ਮੋਨੋਅਨਸੈਚੂਰੇਟਿਡ ਫੈਟ ਵਾਲੇ ਭੋਜਨ ਜ਼ਿਆਦਾ ਖਾਣੇ ਚਾਹੀਦੇ ਹਨ ਅਤੇ ਨਾਨ-ਹੈਲਦੀ ਫੈਟ ਵਾਲੇ ਭੋਜਨ ਨੂੰ ਸੀਮਤ ਕਰਨਾ ਚਾਹੀਦਾ ਹੈ। ਇਸ ਖੁਰਾਕ ਵਿੱਚ ਫਾਈਬਰ, ਸਾਬਤ ਅਨਾਜ ਅਤੇ ਫਲ ਅਤੇ ਸਬਜ਼ੀਆਂ ਸ਼ਾਮਲ ਹਨ। ਇਸ ਖੁਰਾਕ ਵਿੱਚ ਕਸਰਤ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਸਾਊਥ ਬੀਚ ਡਾਈਟ ਦੇ ਅਨੁਸਾਰ, ਨਿਯਮਤ ਕਸਰਤ ਮੇਟਾਬੋਲਿਜ਼ਮ ਨੂੰ ਵਧਾਉਂਦੀ ਹੈ ਅਤੇ ਤੇਜ਼ੀ ਨਾਲ ਭਾਰ ਘਟਦਾ ਹੈ।

6/6
ਬ੍ਰੇਕਫਾਸਟ – ਸਮੋਕਡ ਸੈਲਮਨ ਦੇ ਨਾਲ ਆਮਲੇਟ ਜਾਂ ਪਾਲਕ, ਹੈਮ ਦੇ ਨਾਲ ਬੇਕਡ   ਆਂਡੇ, ਇੱਕ ਕੱਪ ਕੌਫੀ ਜਾਂ ਚਾਹ  ਲੰਚ – ਆਈਸਡ ਟੀ ਜਾਂ ਸਪਾਰਕਲਿੰਗ ਵਾਟਰ, ਸਕੈਲਪਸ ਜਾਂ ਸਰਿਮਪ, ਸਬਜ਼ੀਆਂ ਦਾ ਸਲਾਦ  ਡਿਨਰ – ਗਰਿੱਲਡ ਸਬਜ਼ੀਆਂ ਅਤੇ ਗਰਿੱਲਡ ਟੂਨਾ ਜਾਂ ਸਲਾਦ, ਸਵੀਟ – ਰਿਕੋਟਾ ਚੀਜਕੇਕ ਜਾਂ ਕੋਲਡ ਐਸਪ੍ਰੇਸੋ ਕਸਟਾਰਡ ਸਨੈਕ - ਸਨੈਕਸ ਵਿੱਚ ਮਿਊਨਸਟਰ ਪਨੀਰ ਅਤੇ ਟਰਕੀ ਰੋਲ-ਅੱਪ, ਭੁੰਨੇ ਹੋਏ ਛੋਲੇ ਸ਼ਾਮਲ ਹਨ

ਹੋਰ ਜਾਣੋ ਸਿਹਤ

View More
Advertisement
Advertisement
Advertisement

ਟਾਪ ਹੈਡਲਾਈਨ

ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 27-12-2024

ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, 92 ਦੀ ਉਮਰ 'ਚ ਲਏ ਆਖਰੀ ਸਾਹ

Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ

Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?

ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 27-12-2024
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 27-12-2024
ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, 92 ਦੀ ਉਮਰ 'ਚ ਲਏ ਆਖਰੀ ਸਾਹ
ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, 92 ਦੀ ਉਮਰ 'ਚ ਲਏ ਆਖਰੀ ਸਾਹ
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...

Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ

ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ

ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ

Embed widget