ਪੜਚੋਲ ਕਰੋ
Walnut: ਸਰਦੀਆਂ ‘ਚ ਸ਼ੁਰੂ ਕਰ ਦਿਓ ਅਖਰੋਟ ਖਾਣਾ, ਦਿਮਾਗ ਹੋਵੇਗਾ ਤੇਜ਼ ਅਤੇ ਗਰਮ ਰਹੇਗਾ ਸਰੀਰ
Walnut: ਠੰਡ ਦੇ ਇਸ ਮੌਸਮ 'ਚ ਅਖਰੋਟ ਖਾਣ ਦੇ ਕਈ ਫਾਇਦੇ ਹਨ। ਅਖਰੋਟ ਵਿੱਚ ਪ੍ਰੋਟੀਨ, ਫੈਟੀ ਐਸਿਡ, ਫਾਈਬਰ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਦਿਮਾਗ ਨੂੰ ਤੇਜ਼ ਅਤੇ ਸਰੀਰ ਨੂੰ ਗਰਮ ਰੱਖਦਾ ਹੈ। ਆਓ ਜਾਣਦੇ ਹਾਂ ਕਿਵੇਂ..
Walnut
1/5

ਸਵੇਰੇ ਨਾਸ਼ਤੇ 'ਚ ਭਿੱਜੇ ਹੋਏ ਅਖਰੋਟ ਖਾਣ ਨਾਲ ਤੁਹਾਨੂੰ ਦਿਨ ਭਰ ਊਰਜਾ ਮਿਲਦੀ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ 5-6 ਅਖਰੋਟ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।
2/5

ਅਖਰੋਟ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਅਖਰੋਟ 'ਚ ਵਿਟਾਮਿਨ ਈ, ਓਮੇਗਾ 3 ਫੈਟੀ ਐਸਿਡ ਅਤੇ ਐਂਟੀਆਕਸੀਡੈਂਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਦਿਮਾਗ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।
Published at : 12 Dec 2023 09:27 PM (IST)
ਹੋਰ ਵੇਖੋ





















