ਪੜਚੋਲ ਕਰੋ
Heath News: ਕੱਚੇ ਪਨੀਰ ਦੇ ਸੇਵਨ ਨਾਲ ਇਹ 5 ਬਿਮਾਰੀਆਂ ਹੁੰਦੀਆਂ ਦੂਰ, ਜਾਣੋ ਮਾਹਿਰਾਂ ਤੋਂ
Raw Paneer Benefits: ਪਨੀਰ ਹਰ ਇੱਕ ਨੂੰ ਖੂਬ ਪਸੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮਿਲਦੇ ਹਨ।
( Image Source : Freepik )
1/6

ਪਨੀਰ ਸ਼ਾਕਾਹਾਰੀ ਲੋਕਾਂ ਲਈ ਬਹੁਤ ਫਾਇਦੇਮੰਦ ਹੈ। ਲੋਕ ਇਸ ਨੂੰ ਬਾਡੀ ਬਿਲਡਿੰਗ ਦੌਰਾਨ ਇਸ ਨੂੰ ਖਾਂਦੇ ਨੇ ਤਾਂ ਜੋ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੋ ਸਕਣ। ਪਨੀਰ ਨੂੰ ਪ੍ਰੋਟੀਨ ਦਾ ਪਾਵਰਹਾਊਸ ਮੰਨਿਆ ਜਾਂਦਾ ਹੈ।
2/6

ਅਮਰੀਕਨ ਫੂਡ ਡੇਟਾ ਸੈਂਟਰਲ ਦੇ ਅਨੁਸਾਰ, 100 ਗ੍ਰਾਮ ਪਨੀਰ ਵਿੱਚ 21.43 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਵਿੱਚ ਵਿਟਾਮਿਨ ਏ ਅਤੇ ਕੈਲਸ਼ੀਅਮ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਸਿਹਤ ਮਾਹਿਰਾਂ ਅਨੁਸਾਰ ਕੱਚਾ ਪਨੀਰ ਖਾਣ ਨਾਲ ਕਈ ਬਿਮਾਰੀਆਂ ਦੂਰ ਹੋ ਸਕਦੀਆਂ ਹਨ।
Published at : 18 Mar 2024 07:39 AM (IST)
ਹੋਰ ਵੇਖੋ





















