ਪੜਚੋਲ ਕਰੋ
Joints Pain : ਜੋੜਾਂ ਦੇ ਦਰਦ 'ਚ ਆਹ ਪੀਣਯੋਗ ਪਦਾਰਥ ਕਰਦੇ ਹਨ ਕਾੜ੍ਹੇ ਦਾ ਕੰਮ
Joints Pain : ਵਧਦੀ ਉਮਰ ਦੇ ਨਾਲ ਗੋਡਿਆਂ ਦਾ ਦਰਦ ਪਰੇਸ਼ਾਨ ਕਰਨ ਲੱਗਦਾ ਹੈ। ਕੋਈ ਵਿਅਕਤੀ ਆਸਾਨੀ ਨਾਲ ਉੱਠ ਜਾਂ ਬੈਠ ਨਹੀਂ ਸਕਦਾ ਅਤੇ ਇੱਕ ਵਾਰ ਬੈਠਣ ਤੋਂ ਬਾਅਦ, ਉਸ ਦਾ ਉੱਠਣਾ ਮੁਸ਼ਕਲ ਹੋ ਜਾਂਦਾ ਹੈ।
Joint Pain
1/6

ਅਜਿਹੀ ਸਥਿਤੀ 'ਚ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਕੁਝ ਅਜਿਹੇ ਡ੍ਰਿੰਕਸ ਦਾ ਸੇਵਨ ਕੀਤਾ ਜਾ ਸਕਦਾ ਹੈ ਜੋ ਦਰਦ ਅਤੇ ਸੋਜ ਨੂੰ ਘੱਟ ਕਰਦੇ ਹਨ ਅਤੇ ਆਰਾਮ ਦਿੰਦੇ ਹਨ। ਇਨ੍ਹਾਂ 'ਚੋਂ ਕੁਝ ਡ੍ਰਿੰਕਸ ਬਾਜ਼ਾਰ 'ਚੋਂ ਖਰੀਦੇ ਜਾ ਸਕਦੇ ਹਨ ਜਦਕਿ ਕੁਝ ਨੂੰ ਘਰ 'ਚ ਤਿਆਰ ਕਰਕੇ ਖਾਧਾ ਜਾ ਸਕਦਾ ਹੈ।
2/6

ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਐਲੋਵੇਰਾ ਦਾ ਜੂਸ ਵੀ ਪੀਣਾ ਸ਼ੁਰੂ ਕਰ ਸਕਦੇ ਹੋ। ਐਲੋਵੇਰਾ ਵਿੱਚ ਭਰਪੂਰ ਮਾਤਰਾ ਵਿੱਚ ਐਂਟੀ-ਇੰਫਲੇਮੇਸ਼ਨ ਗੁਣ ਹੁੰਦੇ ਹਨ। ਇਸ ਜੂਸ ਨੂੰ ਬਣਾਉਣ ਲਈ ਐਲੋਵੇਰਾ ਦੇ ਤਾਜ਼ੇ ਪੱਤਿਆਂ ਦੀ ਵਰਤੋਂ ਕਰੋ। ਸਵਾਦ ਵਧਾਉਣ ਲਈ ਹਲਕਾ ਕਾਲਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਸਕਦੇ ਹੋ।
Published at : 03 Apr 2024 07:39 AM (IST)
ਹੋਰ ਵੇਖੋ



















