ਪੜਚੋਲ ਕਰੋ
Heart attack: ਹਾਰਟ ਅਟੈਕ ਤੋਂ ਬਚਾਏਗੀ ਇਹ ਇੱਕ ਗੋਲੀ, ਰਿਸਰਚ 'ਚ ਵੱਡਾ ਦਾਅਵਾ
ਦਿਲ ਦੀਆਂ ਬਿਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹਰ ਸਾਲ ਵੱਧ ਰਹੀ ਹੈ। ਇਸ ਦੌਰਾਨ ਇੱਕ ਰਾਹਤ ਦੀ ਖ਼ਬਰ ਆਈ ਹੈ। ਇੱਕ ਦਵਾਈ ਮਨਜ਼ੂਰੀ ਮਿਲੀ ਗਈ ਹੈ ਜੋ ਤੁਹਾਨੂੰ ਦਿਲ ਦੇ ਦੌਰੇ ਤੋਂ ਬਚਾਏਗੀ।
Heart attack
1/5

Health News : ਹਰ ਰੋਜ਼ ਅਸੀਂ ਸੁਣਦੇ ਹਾਂ ਕਿ ਦਿਲ ਦਾ ਦੌਰਾ ਪੈਣ ਨਾਲ ਕਿਸੇ ਦੀ ਮੌਤ ਹੋ ਗਈ ਹੈ। ਕੋਰੋਨਾ ਮਹਾਮਾਰੀ ਦੇ ਬਾਅਦ ਤੋਂ ਦਿਲ ਦੇ ਦੌਰੇ ਦੇ ਮਾਮਲੇ ਵੱਧ ਰਹੇ ਹਨ। ਲੋਕ ਛੋਟੀ ਉਮਰ ਵਿੱਚ ਹੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ।
2/5

ਦਿਲ ਦੀਆਂ ਬਿਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹਰ ਸਾਲ ਵੱਧ ਰਹੀ ਹੈ। ਇਸ ਦੌਰਾਨ ਇੱਕ ਰਾਹਤ ਦੀ ਖ਼ਬਰ ਆਈ ਹੈ। ਇੱਕ ਦਵਾਈ ਮਨਜ਼ੂਰ (Approved) ਹੋ ਗਈ ਹੈ ਜੋ ਤੁਹਾਨੂੰ ਦਿਲ ਦੇ ਦੌਰੇ ਤੋਂ ਬਚਾਏਗੀ। ਇਸ ਦਵਾਈ ਦਾ ਨਾਮ ਕੋਲਚੀਸੀਨ ਹੈ। US FDA ਨੇ ਇਸ ਨੂੰ ਮੈਡੀਕਲ ਟਰਾਇਲਾਂ 'ਚ ਦਿਲ ਦੇ ਮਰੀਜ਼ਾਂ ਲਈ ਅਸਰਦਾਰ ਮੰਨਿਆ ਹੈ।
Published at : 15 Jul 2023 07:58 PM (IST)
Tags :
Heart Attackਹੋਰ ਵੇਖੋ




















