ਪੜਚੋਲ ਕਰੋ
ਰਸੋਈ 'ਚ ਰੱਖੀਆਂ ਆਹ ਚੀਜ਼ਾਂ ਅੱਜ ਹੀ ਸੁੱਟ ਦਿਓ ਬਾਹਰ, ਨਹੀਂ ਤਾਂ ਵੱਧ ਸਕਦਾ ਕੈਂਸਰ ਦਾ ਖਤਰਾ
ਤੁਹਾਡੀ ਰਸੋਈ ਵਿੱਚ ਰੱਖੀਆਂ ਆਹ ਚੀਜ਼ਾਂ ਹੌਲੀ-ਹੌਲੀ ਤੁਹਾਨੂੰ ਕੈਂਸਰ ਦਾ ਮਰੀਜ਼ ਬਣਾ ਰਹੀਆਂ ਹਨ, ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ ਜਿਨ੍ਹਾਂ ਨੂੰ ਤੁਹਾਨੂੰ ਰਸੋਈ 'ਚੋਂ ਹਟਾ ਦੇਣਾ ਚਾਹੀਦਾ ਹੈ।
Cancer
1/7

ਪਲਾਸਟਿਕ ਦੇ ਡੱਬੇ ਅਤੇ ਬੋਤਲਾਂ: ਪਲਾਸਟਿਕ ਵਿੱਚ ਸਟੋਰ ਕੀਤਾ ਭੋਜਨ ਜਾਂ ਪਾਣੀ ਜ਼ਿਆਦਾ ਦੇਰ ਤੱਕ ਸੁਰੱਖਿਅਤ ਨਹੀਂ ਰਹਿੰਦਾ। ਪਲਾਸਟਿਕ ਤੋਂ ਨਿਕਲਣ ਵਾਲੇ ਨੁਕਸਾਨਦੇਹ ਰਸਾਇਣ ਭੋਜਨ ਵਿੱਚ ਰਲ ਸਕਦੇ ਹਨ ਅਤੇ ਕੈਂਸਰ ਦੇ ਜੋਖਮ ਨੂੰ ਵਧਾ ਸਕਦੇ ਹਨ। ਅੱਜ ਹੀ ਰਸੋਈ ਵਿੱਚੋਂ ਪਲਾਸਟਿਕ ਦੇ ਭਾਂਡੇ ਅਤੇ ਬੋਤਲਾਂ ਹਟਾ ਦਿਓ।
2/7

ਬਹਿਆ ਤੇਲ: ਖਾਣਾ ਪਕਾਉਣ ਵਾਲੇ ਤੇਲ ਦੀ ਮੁੜ ਵਰਤੋਂ ਕਰਨਾ ਬਹੁਤ ਖ਼ਤਰਨਾਕ ਹੈ। ਇਸ ਵਿੱਚ 'ਟ੍ਰਾਂਸ ਫੈਟ' ਅਤੇ ਜ਼ਹਿਰੀਲੇ ਪਦਾਰਥ ਹੁੰਦੇ ਹਨ, ਜੋ ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਦਾ ਕਾਰਨ ਬਣ ਸਕਦੇ ਹਨ।
Published at : 28 Aug 2025 07:38 PM (IST)
ਹੋਰ ਵੇਖੋ





















