ਪੜਚੋਲ ਕਰੋ
Air Pollution : ਵਧ ਰਹੇ ਪ੍ਰਦੂਸ਼ਣ ’ਚ ਇੰਝ ਰੱਖੋ ਆਪਣੇ ਫੇਫੜਿਆਂ ਨੂੰ ਸਿਹਤਮੰਦ
ਪ੍ਰਦੂਸ਼ਣ ਨਾਲ ਲੜਨ ਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਫੇਫੜਿਆਂ ਨੂੰ ਮਜ਼ਬੂਤ ਰੱਖਣਾ। ਪ੍ਰਦੂਸ਼ਣ ਕਾਰਨ ਫੇਫੜਿਆਂ ਦੀ ਲਾਗ, ਫੇਫੜਿਆਂ ਦਾ ਕੈਂਸਰ, ਦਿਲ ਦੀਆਂ ਬਿਮਾਰੀਆਂ ਆਦਿ ਸਮੱਸਿਆਵਾਂ ਸ਼ਾਮਲ ਹਨ। ਬਚਾਅ ਲਈ ਰੱਖੋ ਇਹਨਾਂ ਗੱਲਾਂ ਦਾ ਧਿਆਨ-
Air Pollution
1/7

ਕਸਰਤ ਕਰਨ ਨਾਲ ਤੁਹਾਡੇ ਫੇਫੜੇ ਮਜ਼ਬੂਤ ਹੁੰਦੇ ਹਨ। ਇਹ ਤੁਹਾਡੇ ਫੇਫੜਿਆਂ ਦੀ ਸਾਹ ਲੈਣ ਦੀ ਸਮਰੱਥਾ ਨੂੰ ਵਧਾਉਂਦਾ ਹੈ। ਐਰੋਬਿਕ ਅਭਿਆਸ ਤੇ ਸਾਹ ਲੈਣ ਦੀਆਂ ਕਸਰਤਾਂ ਵਧੇਰੇ ਲਾਭਕਾਰੀ ਹੋ ਸਕਦੀਆਂ ਹਨ।
2/7

ਪ੍ਰਾਣਾਯਾਮ ਤੁਹਾਡੇ ਫੇਫੜਿਆਂ ਨੂੰ ਮਜ਼ਬੂਤ ਕਰਨ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਹਾਲਾਂਕਿ, ਇਹ ਧਿਆਨ ਵਿੱਚ ਰੱਖੋ ਕਿ ਜਦੋਂ ਪ੍ਰਦੂਸ਼ਣ ਸਭ ਤੋਂ ਵੱਧ ਹੋਵੇ ਤਾਂ ਕਸਰਤ ਕਰਨ ਲਈ ਬਾਹਰ ਨਾ ਜਾਓ।
Published at : 04 Nov 2023 07:35 PM (IST)
ਹੋਰ ਵੇਖੋ





















