ਪੜਚੋਲ ਕਰੋ
ਆ ਗਿਆ ਮੀਂਹ ਦਾ ਮੌਸਮ, ਨਹੀਂ ਹੋਣਾ ਬਿਮਾਰ ਤਾਂ ਮੰਨ ਲਓ ਆਹ ਗੱਲਾਂ, ਨਜ਼ਾਰਿਆਂ 'ਚ ਲੰਘੇਗਾ ਮਾਨਸੂਨ
Monsoon 2025 Health Tips: ਭਾਰਤ ਦੇ ਕਈ ਰਾਜਾਂ ਵਿੱਚ ਮੌਨਸੂਨ ਸਮੇਂ ਤੋਂ ਪਹਿਲਾਂ ਹੀ ਆ ਗਿਆ ਹੈ। ਇਸ ਕਾਰਨ ਕਈ ਸ਼ਹਿਰਾਂ ਵਿੱਚ ਮੌਸਮ ਸੁਹਾਵਣਾ ਹੈ, ਜਦੋਂ ਕਿ ਕਈ ਥਾਵਾਂ 'ਤੇ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ।
Health Tips
1/7

ਮਾਨਸੂਨ ਦੌਰਾਨ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਟਾਈਫਾਈਡ, ਹੈਜ਼ਾ ਤੇ ਗੈਸਟਰੋ-ਐਂਟਰਾਈਟਿਸ ਆਮ ਹਨ। ਨਵੀਂ ਖੋਜ ਅਨੁਸਾਰ, ਦੂਸ਼ਿਤ ਪਾਣੀ ਇਨ੍ਹਾਂ ਬਿਮਾਰੀਆਂ ਦਾ ਮੁੱਖ ਕਾਰਨ ਹੈ। ਇਸ ਕਰਕੇ, ਮਾਨਸੂਨ ਦੌਰਾਨ ਸਾਫ਼ ਅਤੇ ਉਬਲਿਆ ਹੋਇਆ ਪਾਣੀ ਪੀਣਾ ਚਾਹੀਦਾ ਹੈ।
2/7

ਅਜਿਹੀ ਸਥਿਤੀ ਵਿੱਚ ਹਮੇਸ਼ਾ ਉਬਲਿਆ ਜਾਂ ਫਿਲਟਰ ਕੀਤਾ ਪਾਣੀ ਪੀਓ। ਪਾਣੀ ਦੀ ਬੋਤਲ ਜਾਂ ਡੱਬੇ ਨੂੰ ਨਿਯਮਿਤ ਤੌਰ 'ਤੇ ਸਾਫ਼ ਕਰੋ। ਨਿੰਬੂ, ਅਦਰਕ ਤੇ ਕਾਲੇ ਨਮਕ ਨੂੰ ਮਿਲਾ ਕੇ ਪਾਣੀ ਪੀਣ ਨਾਲ ਇਮਿਊਨਿਟੀ ਵਧਦੀ ਹੈ।
Published at : 27 May 2025 12:24 PM (IST)
ਹੋਰ ਵੇਖੋ





















