ਪੜਚੋਲ ਕਰੋ
(Source: ECI/ABP News)
ਜੇਕਰ ਸਰਦੀਆਂ 'ਚ ਵਾਇਰਲ ਇਨਫੈਕਸ਼ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਘਰੇਲੂ ਤਰੀਕਾ
ਜਦੋਂ ਸਰਦੀਆਂ ਦਾ ਮੌਸਮ ਆਉਂਦਾ ਹੈ ਤਾਂ ਆਪਣੇ ਨਾਲ ਕਈ ਬਿਮਾਰੀਆਂ ਲੈ ਕੇ ਆਉਂਦਾ ਹੈ। ਉੱਥੇ ਹੀ ਕਈ ਤਰ੍ਹਾਂ ਦੀ ਵਾਇਰਲ ਇਨਫੈਕਸ਼ਨ ਵੀ ਹੁੰਦੀ ਹੈ। ਤੁਸੀਂ ਵੀ ਇਨ੍ਹਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਘਰੇਲੂ ਤਰੀਕੇ...
viral infection
1/5
![ਸ਼ਹਿਦ ਅਦਰਕ ਦੀ ਚਾਹ ਸਰਦੀਆਂ ਵਿੱਚ ਵਾਇਰਲ ਬੁਖਾਰ ਦੇ ਲੱਛਣਾਂ ਨੂੰ ਘਟਾਉਣ ਲਈ ਸ਼ਹਿਦ ਅਤੇ ਅਦਰਕ ਦੀ ਚਾਹ ਬਹੁਤ ਫਾਇਦੇਮੰਦ ਹੁੰਦੀ ਹੈ। ਸ਼ਹਿਦ ਵਿੱਚ ਮੌਜੂਦ ਐਂਟੀਬੈਕਟੀਰੀਅਲ ਗੁਣ ਖੰਘ ਦਾ ਇਲਾਜ ਕਰਨ ਅਤੇ ਵਾਇਰਲ ਇਨਫੈਕਸ਼ਨ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਜੇਕਰ ਤੁਸੀਂ ਵਾਇਰਲ ਫੀਵਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ, ਇੱਕ ਚਮਚ ਪੀਸਿਆ ਹੋਇਆ ਅਦਰਕ ਇੱਕ ਕੱਪ ਪਾਣੀ ਵਿੱਚ 2-5 ਮਿੰਟ ਤੱਕ ਭਿਓਂ ਕੇ ਰੱਖੋ। ਇਸ ਤੋਂ ਬਾਅਦ ਮਿਸ਼ਰਣ ਨੂੰ ਦਬਾਓ ਅਤੇ ਫਿਰ ਇਸ ਵਿੱਚ ਸ਼ਹਿਦ ਦਾ ਇੱਕ ਚਮਚ ਪਾਓ, ਫਿਰ ਇਸ ਨੂੰ ਪੀ ਲਓ ਜਿਸ ਨਾਲ ਤੁਹਾਨੂੰ ਆਰਾਮ ਮਿਲੇਗਾ।](https://cdn.abplive.com/imagebank/default_16x9.png)
ਸ਼ਹਿਦ ਅਦਰਕ ਦੀ ਚਾਹ ਸਰਦੀਆਂ ਵਿੱਚ ਵਾਇਰਲ ਬੁਖਾਰ ਦੇ ਲੱਛਣਾਂ ਨੂੰ ਘਟਾਉਣ ਲਈ ਸ਼ਹਿਦ ਅਤੇ ਅਦਰਕ ਦੀ ਚਾਹ ਬਹੁਤ ਫਾਇਦੇਮੰਦ ਹੁੰਦੀ ਹੈ। ਸ਼ਹਿਦ ਵਿੱਚ ਮੌਜੂਦ ਐਂਟੀਬੈਕਟੀਰੀਅਲ ਗੁਣ ਖੰਘ ਦਾ ਇਲਾਜ ਕਰਨ ਅਤੇ ਵਾਇਰਲ ਇਨਫੈਕਸ਼ਨ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਜੇਕਰ ਤੁਸੀਂ ਵਾਇਰਲ ਫੀਵਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ, ਇੱਕ ਚਮਚ ਪੀਸਿਆ ਹੋਇਆ ਅਦਰਕ ਇੱਕ ਕੱਪ ਪਾਣੀ ਵਿੱਚ 2-5 ਮਿੰਟ ਤੱਕ ਭਿਓਂ ਕੇ ਰੱਖੋ। ਇਸ ਤੋਂ ਬਾਅਦ ਮਿਸ਼ਰਣ ਨੂੰ ਦਬਾਓ ਅਤੇ ਫਿਰ ਇਸ ਵਿੱਚ ਸ਼ਹਿਦ ਦਾ ਇੱਕ ਚਮਚ ਪਾਓ, ਫਿਰ ਇਸ ਨੂੰ ਪੀ ਲਓ ਜਿਸ ਨਾਲ ਤੁਹਾਨੂੰ ਆਰਾਮ ਮਿਲੇਗਾ।
2/5
![ਕਾਲੀ ਮਿਰਚ ਵਾਇਰਲ ਬੁਖਾਰ ਤੋਂ ਨਿਜਾਤ ਪਾਉਣ ਲਈ ਤੁਸੀਂ ਕਾਲੀ ਮਿਰਚ ਦੀ ਵਰਤੋਂ ਵੀ ਕਰ ਸਕਦੇ ਹੋ ਕਿਉਂਕਿ ਇਹ ਸ਼ਕਤੀਸ਼ਾਲੀ ਐਂਟੀਬੈਕਟੀਰੀਅਲ ਅਤੇ ਐਂਟੀਬਾਇਓਟਿਕ ਵਿਸ਼ੇਸ਼ਤਾਵਾਂ ਨਾਲ ਭਰਪੂਰ ਹੈ। ਕਾਲੀ ਮਿਰਚ ਇੱਕ ਮਜ਼ਬੂਤ ਇਮਿਊਨ ਸਿਸਟਮ ਦੇ ਵਿਕਾਸ ਅਤੇ ਬਿਮਾਰੀਆਂ ਦੀ ਰੋਕਥਾਮ ਵਿੱਚ ਵੀ ਸਹਾਇਤਾ ਕਰਦੀ ਹੈ ਕਿਉਂਕਿ ਇਸ ਵਿੱਚ ਵਿਟਾਮਿਨ ਸੀ ਦੀ ਮਾਤਰਾ ਵਧੇਰੇ ਹੁੰਦੀ ਹੈ।](https://cdn.abplive.com/imagebank/default_16x9.png)
ਕਾਲੀ ਮਿਰਚ ਵਾਇਰਲ ਬੁਖਾਰ ਤੋਂ ਨਿਜਾਤ ਪਾਉਣ ਲਈ ਤੁਸੀਂ ਕਾਲੀ ਮਿਰਚ ਦੀ ਵਰਤੋਂ ਵੀ ਕਰ ਸਕਦੇ ਹੋ ਕਿਉਂਕਿ ਇਹ ਸ਼ਕਤੀਸ਼ਾਲੀ ਐਂਟੀਬੈਕਟੀਰੀਅਲ ਅਤੇ ਐਂਟੀਬਾਇਓਟਿਕ ਵਿਸ਼ੇਸ਼ਤਾਵਾਂ ਨਾਲ ਭਰਪੂਰ ਹੈ। ਕਾਲੀ ਮਿਰਚ ਇੱਕ ਮਜ਼ਬੂਤ ਇਮਿਊਨ ਸਿਸਟਮ ਦੇ ਵਿਕਾਸ ਅਤੇ ਬਿਮਾਰੀਆਂ ਦੀ ਰੋਕਥਾਮ ਵਿੱਚ ਵੀ ਸਹਾਇਤਾ ਕਰਦੀ ਹੈ ਕਿਉਂਕਿ ਇਸ ਵਿੱਚ ਵਿਟਾਮਿਨ ਸੀ ਦੀ ਮਾਤਰਾ ਵਧੇਰੇ ਹੁੰਦੀ ਹੈ।
3/5
![ਅਜਵਾਇਨ ਵਾਇਰਲ ਇਨਫੈਕਸ਼ ਨੂੰ ਦੂਰ ਕਰਨ ਵਿੱਚ ਅਜਵਾਇਨ ਵੀ ਬਹੁਤ ਮਦਦਗਾਰ ਹੁੰਦੀ ਹੈ। ਇਸ ਵਿੱਚ ਐਂਟੀ-ਇਨਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਵਿਸ਼ੇਸ਼ਤਾਵਾਂ ਵਾਲੇ ਪਦਾਰਥ ਹੁੰਦੇ ਹਨ, ਜਿਵੇਂ ਕਿ ਥਾਈਮੋਲ, ਜੋ ਜ਼ੁਕਾਮ ਅਤੇ ਸਾਹ ਦੀਆਂ ਹੋਰ ਇਨਫੈਕਸ਼ਨ ਦੇ ਲੱਛਣਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।](https://cdn.abplive.com/imagebank/default_16x9.png)
ਅਜਵਾਇਨ ਵਾਇਰਲ ਇਨਫੈਕਸ਼ ਨੂੰ ਦੂਰ ਕਰਨ ਵਿੱਚ ਅਜਵਾਇਨ ਵੀ ਬਹੁਤ ਮਦਦਗਾਰ ਹੁੰਦੀ ਹੈ। ਇਸ ਵਿੱਚ ਐਂਟੀ-ਇਨਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਵਿਸ਼ੇਸ਼ਤਾਵਾਂ ਵਾਲੇ ਪਦਾਰਥ ਹੁੰਦੇ ਹਨ, ਜਿਵੇਂ ਕਿ ਥਾਈਮੋਲ, ਜੋ ਜ਼ੁਕਾਮ ਅਤੇ ਸਾਹ ਦੀਆਂ ਹੋਰ ਇਨਫੈਕਸ਼ਨ ਦੇ ਲੱਛਣਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।
4/5
![ਸ਼ਹਿਦ ਅਦਰਕ ਦੀ ਚਾਹ ਸਰਦੀਆਂ ਵਿੱਚ ਵਾਇਰਲ ਬੁਖਾਰ ਦੇ ਲੱਛਣਾਂ ਨੂੰ ਘਟਾਉਣ ਲਈ ਸ਼ਹਿਦ ਅਤੇ ਅਦਰਕ ਦੀ ਚਾਹ ਬਹੁਤ ਫਾਇਦੇਮੰਦ ਹੁੰਦੀ ਹੈ। ਸ਼ਹਿਦ ਵਿੱਚ ਮੌਜੂਦ ਐਂਟੀਬੈਕਟੀਰੀਅਲ ਗੁਣ ਖੰਘ ਦਾ ਇਲਾਜ ਕਰਨ ਅਤੇ ਵਾਇਰਲ ਇਨਫੈਕਸ਼ਨ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਜੇਕਰ ਤੁਸੀਂ ਵਾਇਰਲ ਫੀਵਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ, ਇੱਕ ਚਮਚ ਪੀਸਿਆ ਹੋਇਆ ਅਦਰਕ ਇੱਕ ਕੱਪ ਪਾਣੀ ਵਿੱਚ 2-5 ਮਿੰਟ ਤੱਕ ਭਿਓਂ ਕੇ ਰੱਖੋ। ਇਸ ਤੋਂ ਬਾਅਦ ਮਿਸ਼ਰਣ ਨੂੰ ਦਬਾਓ ਅਤੇ ਫਿਰ ਇਸ ਵਿੱਚ ਸ਼ਹਿਦ ਦਾ ਇੱਕ ਚਮਚ ਪਾਓ, ਫਿਰ ਇਸ ਨੂੰ ਪੀ ਲਓ ਜਿਸ ਨਾਲ ਤੁਹਾਨੂੰ ਆਰਾਮ ਮਿਲੇਗਾ।](https://cdn.abplive.com/imagebank/default_16x9.png)
ਸ਼ਹਿਦ ਅਦਰਕ ਦੀ ਚਾਹ ਸਰਦੀਆਂ ਵਿੱਚ ਵਾਇਰਲ ਬੁਖਾਰ ਦੇ ਲੱਛਣਾਂ ਨੂੰ ਘਟਾਉਣ ਲਈ ਸ਼ਹਿਦ ਅਤੇ ਅਦਰਕ ਦੀ ਚਾਹ ਬਹੁਤ ਫਾਇਦੇਮੰਦ ਹੁੰਦੀ ਹੈ। ਸ਼ਹਿਦ ਵਿੱਚ ਮੌਜੂਦ ਐਂਟੀਬੈਕਟੀਰੀਅਲ ਗੁਣ ਖੰਘ ਦਾ ਇਲਾਜ ਕਰਨ ਅਤੇ ਵਾਇਰਲ ਇਨਫੈਕਸ਼ਨ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਜੇਕਰ ਤੁਸੀਂ ਵਾਇਰਲ ਫੀਵਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ, ਇੱਕ ਚਮਚ ਪੀਸਿਆ ਹੋਇਆ ਅਦਰਕ ਇੱਕ ਕੱਪ ਪਾਣੀ ਵਿੱਚ 2-5 ਮਿੰਟ ਤੱਕ ਭਿਓਂ ਕੇ ਰੱਖੋ। ਇਸ ਤੋਂ ਬਾਅਦ ਮਿਸ਼ਰਣ ਨੂੰ ਦਬਾਓ ਅਤੇ ਫਿਰ ਇਸ ਵਿੱਚ ਸ਼ਹਿਦ ਦਾ ਇੱਕ ਚਮਚ ਪਾਓ, ਫਿਰ ਇਸ ਨੂੰ ਪੀ ਲਓ ਜਿਸ ਨਾਲ ਤੁਹਾਨੂੰ ਆਰਾਮ ਮਿਲੇਗਾ।
5/5
![ਭਾਰਤੀ ਪਕਵਾਨਾਂ ਵਿੱਚ ਇੱਕ ਬਹੁਤ ਹੀ ਆਮ ਮਸਾਲਾ ਸੌਂਫ ਹੈ ਅਤੇ ਇਹ ਕਈ ਤਰ੍ਹਾਂ ਦੇ ਵਾਇਰਸ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਹ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਤਾਂ ਜੋ ਤੁਹਾਨੂੰ ਲਾਗ ਤੋਂ ਜਲਦੀ ਠੀਕ ਹੋਣ ਵਿੱਚ ਮਦਦ ਮਿਲ ਸਕੇ।](https://cdn.abplive.com/imagebank/default_16x9.png)
ਭਾਰਤੀ ਪਕਵਾਨਾਂ ਵਿੱਚ ਇੱਕ ਬਹੁਤ ਹੀ ਆਮ ਮਸਾਲਾ ਸੌਂਫ ਹੈ ਅਤੇ ਇਹ ਕਈ ਤਰ੍ਹਾਂ ਦੇ ਵਾਇਰਸ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਹ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਤਾਂ ਜੋ ਤੁਹਾਨੂੰ ਲਾਗ ਤੋਂ ਜਲਦੀ ਠੀਕ ਹੋਣ ਵਿੱਚ ਮਦਦ ਮਿਲ ਸਕੇ।
Published at : 23 Jan 2023 05:58 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)