ਪੜਚੋਲ ਕਰੋ
Vitamin C Deficiency: ਵਿਟਾਮਿਨ ਸੀ ਦੀ ਕਮੀ ਕਾਰਨ ਦੰਦਾਂ ਤੋਂ ਖੂਨ ਨਿਕਲਣਾ ਤੋਂ ਲੈ ਕੇ ਵਾਲਾਂ ਸੰਬੰਧੀ ਆ ਸਕਦੀਆਂ ਸਮੱਸਿਆਵਾਂ
Health News: ਜੇਕਰ ਤੁਹਾਡੇ ਸਰੀਰ 'ਚ ਵਿਟਾਮਿਨ ਸੀ ਦੀ ਕਮੀ ਹੈ ਤਾਂ ਤੁਹਾਡਾ ਸਰੀਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਨੂੰ ਸ਼ੁਰੂਆਤ ਵਿੱਚ ਇਸ ਦੀ ਸਮਝ ਨਾ ਆਵੇ ਪਰ ਹੌਲੀ-ਹੌਲੀ ਤੁਹਾਨੂੰ ਲੱਛਣ ਦਿਖਾਈ ਦੇਣ ਲੱਗੇ।





















