ਪੜਚੋਲ ਕਰੋ
Cough Syrup: ਬੱਚਿਆਂ ਨੂੰ ਕਫ ਸੀਰਪ ਦੇਣ ਤੋਂ ਪਹਿਲਾਂ ਜ਼ਰੂਰ ਚੈੱਕ ਕਰ ਲਓ ਆਹ ਚੀਜ਼ਾਂ, ਨਹੀਂ ਤਾਂ ਵੱਧ ਜਾਵੇਗੀ ਮੁਸੀਬਤ
ਮੌਸਮ ਬਦਲਦਿਆਂ ਹੀ ਤਬੀਅਤ ਖਰਾਬ ਹੋਣ ਲੱਗ ਜਾਂਦੀ ਹੈ। ਕਈ ਵਾਰ ਖੰਘ ਅਤੇ ਜ਼ੁਕਾਮ ਹੋਣਾ ਆਮ ਗੱਲ ਹੈ। ਅਕਸਰ, ਅਸੀਂ ਬੱਚੇ ਨੂੰ ਕੱਫ ਸੀਰਪ ਦੇਣ ਲੱਗ ਜਾਂਦੇ ਹਾਂ। ਜੇਕਰ ਤੁਸੀਂ ਵੀ ਅਜਿਹਾ ਕੁਝ ਕਰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ।
Cough
1/5

ਠੰਡ ਹੋਣ ਕਰਕੇ ਬੱਚੇ ਦੀ ਧੌਣ ਵਾਲੇ ਹਿੱਸੇ ਵਿੱਚ ਬਹੁਤ ਸਾਰੀ ਬਲਗਮ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸ ਨੂੰ ਠੀਕ ਕਰਨ ਲਈ ਮਾਪੇ ਅਕਸਰ ਖੰਘ ਦੀ ਦਵਾਈ ਦਿੰਦੇ ਹਨ। ਪਰ ਤੁਹਾਨੂੰ ਦੱਸ ਦਈਏ ਕਿ ਕਫ ਸੀਰਪ ਦੇਣ ਵੇਲੇ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਵੀ ਤੁਸੀਂ ਕਿਸੇ ਬੱਚੇ ਨੂੰ ਕਫ ਸੀਰਪ ਦਿੰਦੇ ਹੋ, ਤਾਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਸੀਰਪ ਦੇ ਅੱਗੇ ਡੀ ਸ਼ਬਦ ਨਾ ਲਿਖਿਆ ਹੋਵੇ। ਡਾਕਟਰ ਮੁਤਾਬਕ ਇਸ 'ਚ ਡੀ ਦਾ ਮਤਲਬ ਹੈ ਡੈਕਸਟ੍ਰੋਮੀਥੋਫੇਨ। ਇਹ ਇੱਕ ਕਫ ਸਪ੍ਰੈਸੈਂਟ ਹੈ। 5 ਸਾਲ ਤੋਂ ਛੋਟੇ ਬੱਚੇ ਨੂੰ ਇਸ ਕਿਸਮ ਦੀ ਦਵਾਈ ਨਹੀਂ ਦੇ ਸਕਦੇ ਹਾਂ।
2/5

ਬੱਚੇ ਨੂੰ ਕਫ ਸੀਰਪ ਇਸ ਤਰੀਕੇ ਨਾਲ ਖੁਆਓ ਕਿ ਕਫ ਬੱਚੇ ਦੀ ਛਾਤੀ ਵਿਚ ਨਾ ਫਸੇ, ਨਹੀਂ ਤਾਂ ਖੰਘ ਹੋਰ ਵੱਧ ਸਕਦੀ ਹੈ ਅਤੇ ਬੱਚੇ ਨੂੰ ਨਿਮੋਨੀਆ ਹੋਣ ਦਾ ਖਤਰਾ ਵਧ ਜਾਂਦਾ ਹੈ।
Published at : 31 Jul 2024 05:45 AM (IST)
ਹੋਰ ਵੇਖੋ





















