ਪੜਚੋਲ ਕਰੋ
Health: ਫੈਟੀ ਲੀਵਰ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਅਚਾਨਕ ਸਿਹਤ ਹੁੰਦੀ ਖਰਾਬ
ਅੱਜਕੱਲ੍ਹ ਦੀ ਭੱਜਦੌੜ ਵਾਲੀ ਜ਼ਿੰਦਗੀ ਵਿੱਚ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਹ ਬਾਅਦ ਵਿੱਚ ਫੈਟੀ ਲਿਵਰ ਦੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ।
Fatty Liver
1/5

ਅੱਜਕੱਲ੍ਹ ਦੀ ਭੱਜਦੌੜ ਵਾਲੀ ਗੈਰ-ਸਿਹਤਮੰਦ ਜੀਵਨ ਸ਼ੈਲੀ ਕਰਕੇ ਲੀਵਰ 'ਤੇ ਬੁਰਾ ਅਸਰ ਪੈਂਦਾ ਹੈ। ਇਸ ਕਰਕੇ ਫੈਟੀ ਲੀਵਰ ਦੀ ਗੰਭੀਰ ਬਿਮਾਰੀ ਹੁੰਦੀ ਹੈ। ਇਨ੍ਹੀਂ ਦਿਨੀਂ ਫੈਟੀ ਲਿਵਰ ਦੀ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ। ਇਹ ਬਿਮਾਰੀ ਅਕਸਰ ਸ਼ਰਾਬ ਪੀਣ ਨਾਲ ਹੁੰਦੀ ਹੈ ਪਰ ਅੱਜਕੱਲ੍ਹ ਨਾਨ-ਅਲਕੋਹਲ ਫੈਟੀ ਲਿਵਰ ਵੀ ਹੁੰਦਾ ਹੈ। ਜਿਸ ਦਾ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ।
2/5

ਫੈਟੀ ਲਿਵਰ ਦੇ ਸ਼ੁਰੂਆਤੀ ਲੱਛਣ ਸਰੀਰ 'ਤੇ ਨਜ਼ਰ ਆਉਂਦੇ ਹਨ। ਥਕਾਵਟ ਜਾਂ ਪੇਟ ਦੇ ਸੱਜੇ ਪਾਸੇ ਹਲਕਾ ਜਿਹਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਬਿਮਾਰੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
Published at : 25 Jun 2024 05:29 AM (IST)
ਹੋਰ ਵੇਖੋ





















