ਪੜਚੋਲ ਕਰੋ
Health: ਸਵੇਰੇ-ਸਵੇਰੇ ਕਿਉਂ ਪੀਣਾ ਚਾਹੀਦਾ ਮੇਥੀ ਦਾ ਪਾਣੀ? ਜਾਣੋ
Health: ਸਵੇਰੇ ਉੱਠਣ ਤੋਂ ਬਾਅਦ ਮੇਥੀ ਦਾ ਪਾਣੀ ਪੀਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਮੇਥੀ ਵਿੱਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਆਓ ਜਾਣਦੇ ਹਾਂ ਇਸ ਬਾਰੇ…
fenugreek
1/7

ਮੇਥੀ ਦੇ ਪਾਣੀ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਹਾਨੀਕਾਰਕ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ। ਇਹ ਐਂਟੀਆਕਸੀਡੈਂਟ ਇਮਿਊਨਿਟੀ ਵਧਾਉਂਦੇ ਹਨ।
2/7

ਮੇਥੀ ਦਾ ਪਾਣੀ ਭਾਰ ਘਟਾਉਣ ਵਿਚ ਵੀ ਮਦਦਗਾਰ ਹੁੰਦਾ ਹੈ। ਮੇਥੀ ਵਿੱਚ ਮੌਜੂਦ ਫਾਈਬਰ ਪੇਟ ਨੂੰ ਭਰਿਆ ਰੱਖਦਾ ਹੈ ਅਤੇ ਭੁੱਖ ਘੱਟ ਕਰਦਾ ਹੈ। ਇਸ ਨਾਲ ਵਾਧੂ ਕੈਲੋਰੀ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ।
Published at : 11 Oct 2023 10:30 PM (IST)
ਹੋਰ ਵੇਖੋ





















