ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Heat Wave In India: ਗਰਮੀਆਂ 'ਚ ਹਾਈ ਬੀਪੀ ਅਤੇ ਸ਼ੂਗਰ ਦੇ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਖਾਸ ਖਿਆਲ, ਨਹੀਂ ਤਾਂ ਹੋ ਜਾਣਗੇ ਜ਼ਿਆਦਾ ਬਿਮਾਰ
Heat Wave: ਗਰਮੀ ਤੋਂ ਹਰ ਕੋਈ ਪ੍ਰੇਸ਼ਾਨ ਹੈ। ਪਰ ਹਾਈ ਬੀਪੀ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਇਹ ਬਹੁਤ ਖ਼ਤਰਨਾਕ ਸਮਾਂ ਹੈ ਅਤੇ ਉਨ੍ਹਾਂ ਨੂੰ ਇਸ ਦੌਰਾਨ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਜਾਣੋ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
![Heat Wave: ਗਰਮੀ ਤੋਂ ਹਰ ਕੋਈ ਪ੍ਰੇਸ਼ਾਨ ਹੈ। ਪਰ ਹਾਈ ਬੀਪੀ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਇਹ ਬਹੁਤ ਖ਼ਤਰਨਾਕ ਸਮਾਂ ਹੈ ਅਤੇ ਉਨ੍ਹਾਂ ਨੂੰ ਇਸ ਦੌਰਾਨ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਜਾਣੋ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ](https://feeds.abplive.com/onecms/images/uploaded-images/2024/05/24/4a0b0921567843ceaba3ba00413916131716509874067647_original.png?impolicy=abp_cdn&imwidth=720)
Blood Pressure
1/5
![ਇਸ ਵਾਰ ਅਪ੍ਰੈਲ ਦੇ ਅਖੀਰ ਤੋਂ ਬਹੁਤ ਗਰਮੀ ਪੈ ਰਹੀ ਹੈ। ਹੁਣ ਮਈ ਦਾ ਮਹੀਨਾ ਚੱਲ ਰਿਹਾ ਹੈ ਅਤੇ ਹਾਲੇ ਹੀ ਲੋਕਾਂ ਦਾ ਧੁੱਪ ਨਾਲ ਬੂਰਾ ਹਾਲ ਹੋਇਆ ਪਿਆ ਹੈ। ਕੜਕਦੀ ਧੁੱਪ ਵਿਚ ਬਾਹਰ ਜਾਣ ਨਾਲ ਹੀ ਪਸੀਨਾ ਆਉਣ ਲੱਗ ਜਾਂਦਾ ਹੈ। ਗਰਮੀਆਂ 'ਚ ਵਧਦੇ ਤਾਪਮਾਨ ਦਾ ਸਰੀਰ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਮੌਸਮ ਵਿੱਚ ਸ਼ੂਗਰ ਅਤੇ ਹਾਈ ਬੀਪੀ ਦੇ ਰੋਗੀਆਂ ਨੂੰ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ। ਖਾਸ ਕਰਕੇ ਇਹ ਖਤਰਨਾਕ ਗਰਮੀ ਸਰੀਰ ਵਿੱਚ ਡੀਹਾਈਡ੍ਰੇਸ਼ਨ ਦਾ ਕਾਰਨ ਬਣ ਸਕਦੀ ਹੈ। ਇੰਨਾ ਹੀ ਨਹੀਂ ਇਹ ਖੂਨ 'ਚ ਸ਼ੂਗਰ ਲੈਵਲ ਨੂੰ ਵੀ ਤੇਜ਼ੀ ਨਾਲ ਵਧਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਸਰੀਰ ਵਿੱਚ ਇਲੈਕਟ੍ਰੋਲਾਈਟਸ ਦਾ ਸੰਤੁਲਨ ਬਣਾਈ ਰੱਖੋ।](https://feeds.abplive.com/onecms/images/uploaded-images/2024/05/24/263c6674270ab9518c5b73e44647c00533073.png?impolicy=abp_cdn&imwidth=720)
ਇਸ ਵਾਰ ਅਪ੍ਰੈਲ ਦੇ ਅਖੀਰ ਤੋਂ ਬਹੁਤ ਗਰਮੀ ਪੈ ਰਹੀ ਹੈ। ਹੁਣ ਮਈ ਦਾ ਮਹੀਨਾ ਚੱਲ ਰਿਹਾ ਹੈ ਅਤੇ ਹਾਲੇ ਹੀ ਲੋਕਾਂ ਦਾ ਧੁੱਪ ਨਾਲ ਬੂਰਾ ਹਾਲ ਹੋਇਆ ਪਿਆ ਹੈ। ਕੜਕਦੀ ਧੁੱਪ ਵਿਚ ਬਾਹਰ ਜਾਣ ਨਾਲ ਹੀ ਪਸੀਨਾ ਆਉਣ ਲੱਗ ਜਾਂਦਾ ਹੈ। ਗਰਮੀਆਂ 'ਚ ਵਧਦੇ ਤਾਪਮਾਨ ਦਾ ਸਰੀਰ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਮੌਸਮ ਵਿੱਚ ਸ਼ੂਗਰ ਅਤੇ ਹਾਈ ਬੀਪੀ ਦੇ ਰੋਗੀਆਂ ਨੂੰ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ। ਖਾਸ ਕਰਕੇ ਇਹ ਖਤਰਨਾਕ ਗਰਮੀ ਸਰੀਰ ਵਿੱਚ ਡੀਹਾਈਡ੍ਰੇਸ਼ਨ ਦਾ ਕਾਰਨ ਬਣ ਸਕਦੀ ਹੈ। ਇੰਨਾ ਹੀ ਨਹੀਂ ਇਹ ਖੂਨ 'ਚ ਸ਼ੂਗਰ ਲੈਵਲ ਨੂੰ ਵੀ ਤੇਜ਼ੀ ਨਾਲ ਵਧਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਸਰੀਰ ਵਿੱਚ ਇਲੈਕਟ੍ਰੋਲਾਈਟਸ ਦਾ ਸੰਤੁਲਨ ਬਣਾਈ ਰੱਖੋ।
2/5
![ਸਮੇਂ ਅਨੁਸਾਰ ਬੀਪੀ ਦੀ ਜਾਂਚ ਕਰਵਾਉਂਦੇ ਰਹੋ। ਜਾਂਚ ਕਰਦੇ ਰਹੋ ਕਿ ਸ਼ੂਗਰ ਦਾ ਪੱਧਰ ਕੰਟਰੋਲ ਵਿੱਚ ਹੈ ਜਾਂ ਨਹੀਂ।](https://feeds.abplive.com/onecms/images/uploaded-images/2024/05/24/d41f4653b5759412fb0a7321746e5b1228418.png?impolicy=abp_cdn&imwidth=720)
ਸਮੇਂ ਅਨੁਸਾਰ ਬੀਪੀ ਦੀ ਜਾਂਚ ਕਰਵਾਉਂਦੇ ਰਹੋ। ਜਾਂਚ ਕਰਦੇ ਰਹੋ ਕਿ ਸ਼ੂਗਰ ਦਾ ਪੱਧਰ ਕੰਟਰੋਲ ਵਿੱਚ ਹੈ ਜਾਂ ਨਹੀਂ।
3/5
![ਨਿੰਬੂ ਪਾਣੀ ਪੀਂਦੇ ਰਹੋ ਤਾਂ ਕਿ ਸਰੀਰ ਵਿੱਚ ਜ਼ਿਆਦਾ ਗਰਮੀ ਨਾ ਪਵੇ। ਇਸ ਨਾਲ ਬੀਪੀ ਅਤੇ ਸ਼ੂਗਰ ਦੋਵੇਂ ਕੰਟਰੋਲ 'ਚ ਰਹਿਣਗੇ। ਤੁਸੀਂ ਖੰਡ ਅਤੇ ਨਮਕ ਵਾਲਾ ਪਾਣੀ ਵੀ ਪੀ ਸਕਦੇ ਹੋ।](https://feeds.abplive.com/onecms/images/uploaded-images/2024/05/24/8da417c2d3d76cc1b1864fa1f1b6a2dc64b92.png?impolicy=abp_cdn&imwidth=720)
ਨਿੰਬੂ ਪਾਣੀ ਪੀਂਦੇ ਰਹੋ ਤਾਂ ਕਿ ਸਰੀਰ ਵਿੱਚ ਜ਼ਿਆਦਾ ਗਰਮੀ ਨਾ ਪਵੇ। ਇਸ ਨਾਲ ਬੀਪੀ ਅਤੇ ਸ਼ੂਗਰ ਦੋਵੇਂ ਕੰਟਰੋਲ 'ਚ ਰਹਿਣਗੇ। ਤੁਸੀਂ ਖੰਡ ਅਤੇ ਨਮਕ ਵਾਲਾ ਪਾਣੀ ਵੀ ਪੀ ਸਕਦੇ ਹੋ।
4/5
![ਮੌਸਮੀ ਫਲਾਂ ਦਾ ਸੇਵਨ ਜ਼ਰੂਰ ਕਰੋ। ਇਹ ਸਿਹਤ ਲਈ ਬਹੁਤ ਵਧੀਆ ਹੈ। ਇਸ ਨਾਲ ਸਰੀਰ ਕੁਦਰਤੀ ਤਰੀਕੇ ਨਾਲ ਪਾਣੀ ਦੀ ਭਰਪਾਈ ਕਰਦਾ ਹੈ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ।](https://feeds.abplive.com/onecms/images/uploaded-images/2024/05/24/7c4d213193ccb30838ab5b7c5e0b4fb92308c.png?impolicy=abp_cdn&imwidth=720)
ਮੌਸਮੀ ਫਲਾਂ ਦਾ ਸੇਵਨ ਜ਼ਰੂਰ ਕਰੋ। ਇਹ ਸਿਹਤ ਲਈ ਬਹੁਤ ਵਧੀਆ ਹੈ। ਇਸ ਨਾਲ ਸਰੀਰ ਕੁਦਰਤੀ ਤਰੀਕੇ ਨਾਲ ਪਾਣੀ ਦੀ ਭਰਪਾਈ ਕਰਦਾ ਹੈ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ।
5/5
![ਜੇਕਰ ਤੁਸੀਂ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਤਾਂ ਸੱਤੂ ਜ਼ਰੂਰ ਪੀਓ, ਇਹ ਤੁਹਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ।](https://feeds.abplive.com/onecms/images/uploaded-images/2024/05/24/199d71198ffd244aaf7511a8341d0f8438d55.png?impolicy=abp_cdn&imwidth=720)
ਜੇਕਰ ਤੁਸੀਂ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਤਾਂ ਸੱਤੂ ਜ਼ਰੂਰ ਪੀਓ, ਇਹ ਤੁਹਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ।
Published at : 24 May 2024 05:48 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)