ਪੜਚੋਲ ਕਰੋ
Heart Attack In Women : 40 ਤੋਂ ਬਾਅਦ ਔਰਤਾਂ 'ਚ ਵੱਧ ਜਾਂਦੈ ਦਿਲ ਦੇ ਦੌਰੇ ਦਾ ਖ਼ਤਰਾ ! ਇਹ ਹੈ ਬਚਾਅ ਦਾ ਤਰੀਕਾ
40 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਹਨ। ਔਰਤਾਂ ਦੇ ਸਰੀਰ 'ਚ ਕਈ ਬਦਲਾਅ ਹੁੰਦੇ ਹਨ, ਜਿਸ ਕਾਰਨ ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਬਿਮਾਰੀਆਂ ਦਾ ਸ਼ਿਕਾਰ ਹੁੰਦੀਆਂ ਹਨ।
Heart Attack In Women
1/8

ਡਾਈਟ 'ਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰੋ। ਭੋਜਨ ਵਿੱਚ ਜੰਕ ਫੂਡ, ਕੋਲੈਸਟ੍ਰੋਲ ਵਧਾਉਣ ਵਾਲਾ ਭੋਜਨ, ਮਿੱਠੇ ਵਾਲਾ ਭੋਜਨ ਅਤੇ ਨਮਕ ਦੀ ਮਾਤਰਾ ਘੱਟ ਕਰੋ।
2/8

ਜੇਕਰ ਤੁਹਾਨੂੰ ਬੀਪੀ ਜਾਂ ਸ਼ੂਗਰ ਹੈ ਤਾਂ ਸਮੇਂ-ਸਿਰ ਦਵਾਈ ਲਓ। ਮੋਟਾਪੇ 'ਤੇ ਕਾਬੂ ਰੱਖੋ ਅਤੇ ਤਣਾਅ ਤੋਂ ਦੂਰ ਰਹੋ। ਇਸ ਤਰ੍ਹਾਂ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।
Published at : 19 Sep 2022 03:24 PM (IST)
ਹੋਰ ਵੇਖੋ





















