ਪੜਚੋਲ ਕਰੋ
Heart Health : ਇਹ ਨੇ ਦਿਲ ਦੀ ਤੰਦਰੁਸਤੀ ਲਈ ਸਭ ਤੋਂ ਵਧੀਆ ਫਲ, ਆਪਣੀ ਡਾਈਟ 'ਚ ਜ਼ਰੂਰ ਕਰੋ ਸ਼ਾਮਲ
ਦਿਲ ਸੀਨੇ ਵਿੱਚ ਧੜਕਣਾ ਸਾਡੇ ਸਰੀਰ ਨੂੰ ਚਲਾਉਣ ਲਈ ਸਭ ਤੋਂ ਮਹੱਤਵਪੂਰਨ ਅੰਗ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਆਪਣੇ ਦਿਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ।
Heart Health
1/7

ਅੰਗੂਰ ਸਵਾਦ ਅਤੇ ਪੋਸ਼ਕ ਤੱਤਾਂ ਤੋਂ ਵੀ ਹੁੰਦੇ ਹਨ। ਅੰਗੂਰ ਵਿੱਚ ਪੌਲੀਫੇਨੋਲ ਅਤੇ ਫੀਨੋਲਿਕ ਐਸਿਡ ਹੁੰਦੇ ਹਨ ਜੋ ਦਿਲ ਦੀ ਸਿਹਤ ਲਈ ਚੰਗੇ ਮੰਨੇ ਜਾਂਦੇ ਹਨ।
2/7

ਦਿਲ ਨੂੰ ਸਿਹਤਮੰਦ ਰੱਖਣ ਲਈ ਬੇਰੀਆਂ ਦਾ ਸੇਵਨ ਜ਼ਰੂਰ ਕਰੋ |ਇਸ ਵਿਚ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਦਿਲ ਨੂੰ ਸਿਹਤਮੰਦ ਰੱਖਦੇ ਹਨ |
Published at : 16 Aug 2022 03:48 PM (IST)
ਹੋਰ ਵੇਖੋ





















