ਪੜਚੋਲ ਕਰੋ
Lights: ਸਾਰਾ ਦਿਨ ਬੱਲਬ ਦੀ ਰੌਸ਼ਨੀ 'ਚ ਰਹਿਣਾ ਸਿਹਤ ਲਈ ਹੁੰਦਾ ਹਾਨੀਕਾਰਕ, ਜਾਣੋ ਵਜ੍ਹਾ
Natural light: ਕੁਦਰਤੀ ਰੌਸ਼ਨੀ ਨਾ ਸਿਰਫ਼ ਸਾਡੇ ਘਰ ਵਿੱਚ ਬਿਜਲੀ ਦੀ ਬੱਚਤ ਕਰਦੀ ਹੈ ਸਗੋਂ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਆਓ ਜਾਣਦੇ ਹਾਂ ਦਿਨ-ਰਾਤ ਬੱਲਬ ਦੀ ਰੌਸ਼ਨੀ 'ਚ ਰਹਿਣ ਨਾਲ ਸਿਹਤ 'ਤੇ ਕੀ ਅਸਰ ਪੈਂਦਾ ਹੈ।
light
1/5

ਅੱਜ ਦੇ ਤੇਜ਼ੀ ਨਾਲ ਵੱਧ ਰਹੇ ਸ਼ਹਿਰੀਕਰਨ ਅਤੇ ਆਧੁਨਿਕ ਲਾਈਫਸਟਾਈਲ ਵਿੱਚ ਸਾਡੇ ਵਿੱਚੋਂ ਬਹੁਤ ਸਾਰੇ ਇਦਾਂ ਦੇ ਘਰਾਂ ਵਿੱਚ ਰਹਿੰਦੇ ਹਨ ਜਿੱਥੇ ਕੁਦਰਤੀ ਰੌਸ਼ਨੀ ਦੀ ਘਾਟ ਹੁੰਦੀ ਹੈ।
2/5

ਅੱਖਾਂ 'ਤੇ ਤਣਾਅ- ਬਿਜਲੀ ਦੀ ਤੇਜ ਰੌਸ਼ਨੀ ਵਾਲੇ ਬੱਲਬ ਅਤੇ ਟਿਊਬ ਲਾਈਟਾਂ ਦੀ ਜ਼ਿਆਦਾ ਵਰਤੋਂ ਅੱਖਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਸਾਬਤ ਹੁੰਦੀ ਹੈ।
Published at : 04 Feb 2024 09:54 PM (IST)
ਹੋਰ ਵੇਖੋ





















