ਪੜਚੋਲ ਕਰੋ
(Source: ECI/ABP News)
Relationship: ਸਹੁਰਿਆਂ ਦੇ ਝਗੜੇ ਵਿਚਾਲੇ ਖ਼ੁਦ ਨੂੰ ਰੱਖਣਾ ਚਾਹੁੰਦੇ ਖ਼ੁਸ਼, ਤਾਂ ਅਪਣਾਓ ਇਹ ਤਰੀਕਾ
Relationship: ਵਿਆਹ ਤੋਂ ਬਾਅਦ ਹਰ ਕੁੜੀ ਨੂੰ ਸਹੁਰੇ ਘਰ ਵਿਚ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਨੂੰ ਘਰ ਅਤੇ ਉੱਥੇ ਰਹਿਣ ਵਾਲੇ ਲੋਕਾਂ ਨਾਲ ਤਾਲਮੇਲ ਬਣਾ ਕੇ ਰੱਖਣਾ ਹੁੰਦਾ ਹੈ।
Happy In-laws
1/5
![ਆਪਣੀ ਸੱਸ ਅਤੇ ਸਹੁਰੇ ਨਾਲ ਆਪਸੀ ਮੇਲ-ਜੋਲ ਬਣਾਈ ਰੱਖਣਾ ਚੰਗਾ ਹੁੰਦਾ ਹੈ, ਪਰ ਕਈ ਵਾਰ ਤੁਹਾਡੀ ਜ਼ਿੰਦਗੀ ਵਿਚ ਅਜਿਹੇ ਮੌਕੇ ਆਉਂਦੇ ਹਨ, ਜਿਸ ਲਈ ਤੁਹਾਨੂੰ ਫੈਸਲੇ ਲੈਣੇ ਪੈ ਸਕਦੇ ਹਨ। ਜਿਵੇਂ ਕੋਈ ਕੰਮ ਕਰਨਾ, ਕੱਪੜੇ ਕਿਵੇਂ ਪਾਉਣੇ ਆਦਿ। ਇਹ ਫੈਸਲੇ ਕਦੇ ਵੀ ਕਿਸੇ ਹੋਰ ਦੇ ਹੱਥਾਂ ਵਿੱਚ ਨਹੀਂ ਛੱਡਣੇ ਚਾਹੀਦੇ।](https://cdn.abplive.com/imagebank/default_16x9.png)
ਆਪਣੀ ਸੱਸ ਅਤੇ ਸਹੁਰੇ ਨਾਲ ਆਪਸੀ ਮੇਲ-ਜੋਲ ਬਣਾਈ ਰੱਖਣਾ ਚੰਗਾ ਹੁੰਦਾ ਹੈ, ਪਰ ਕਈ ਵਾਰ ਤੁਹਾਡੀ ਜ਼ਿੰਦਗੀ ਵਿਚ ਅਜਿਹੇ ਮੌਕੇ ਆਉਂਦੇ ਹਨ, ਜਿਸ ਲਈ ਤੁਹਾਨੂੰ ਫੈਸਲੇ ਲੈਣੇ ਪੈ ਸਕਦੇ ਹਨ। ਜਿਵੇਂ ਕੋਈ ਕੰਮ ਕਰਨਾ, ਕੱਪੜੇ ਕਿਵੇਂ ਪਾਉਣੇ ਆਦਿ। ਇਹ ਫੈਸਲੇ ਕਦੇ ਵੀ ਕਿਸੇ ਹੋਰ ਦੇ ਹੱਥਾਂ ਵਿੱਚ ਨਹੀਂ ਛੱਡਣੇ ਚਾਹੀਦੇ।
2/5
![ਭਾਵੇਂ ਤੁਹਾਡੇ ਸਹੁਰਿਆਂ ਨਾਲ ਝਗੜਾ ਹੋਵੇ ਪਰ ਤੁਹਾਡੇ ਪਤੀ ਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਕੋਈ ਦਰਾਰ ਨਹੀਂ ਆਉਣੀ ਚਾਹੀਦੀ। ਆਪਣੇ ਸਹੁਰੇ ਘਰ ਵਿਚ ਤੁਹਾਡੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ, ਉਵੇਂ ਹੀ ਆਪਣੇ ਪਤੀ ਨਾਲ ਸਾਂਝਾ ਕਰੋ। ਜੇ ਤੁਹਾਡਾ ਪਤੀ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹੈ, ਤਾਂ ਉਸ ਨਾਲ ਝਗੜਾ ਨਾ ਕਰੋ।](https://cdn.abplive.com/imagebank/default_16x9.png)
ਭਾਵੇਂ ਤੁਹਾਡੇ ਸਹੁਰਿਆਂ ਨਾਲ ਝਗੜਾ ਹੋਵੇ ਪਰ ਤੁਹਾਡੇ ਪਤੀ ਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਕੋਈ ਦਰਾਰ ਨਹੀਂ ਆਉਣੀ ਚਾਹੀਦੀ। ਆਪਣੇ ਸਹੁਰੇ ਘਰ ਵਿਚ ਤੁਹਾਡੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ, ਉਵੇਂ ਹੀ ਆਪਣੇ ਪਤੀ ਨਾਲ ਸਾਂਝਾ ਕਰੋ। ਜੇ ਤੁਹਾਡਾ ਪਤੀ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹੈ, ਤਾਂ ਉਸ ਨਾਲ ਝਗੜਾ ਨਾ ਕਰੋ।
3/5
![ਕਈ ਲੋਕ ਅਜਿਹੇ ਹੁੰਦੇ ਹਨ ਜੋ ਦੂਜਿਆਂ ਦੇ ਸਾਹਮਣੇ ਆਪਣੀਆਂ ਨੂੰਹਾਂ ਨੂੰ ਮਾੜਾ ਬੋਲਦੇ ਹਨ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੋ ਰਿਹਾ ਹੈ, ਤਾਂ ਇਸ 'ਤੇ ਕੋਈ ਪ੍ਰਤੀਕਿਰਿਆ ਨਾ ਦਿਓ। ਉਨ੍ਹਾਂ ਲੋਕਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ ਜੋ ਤੁਹਾਡੇ ਬਾਰੇ ਬੁਰਾ ਬੋਲ ਰਹੇ ਹਨ।](https://cdn.abplive.com/imagebank/default_16x9.png)
ਕਈ ਲੋਕ ਅਜਿਹੇ ਹੁੰਦੇ ਹਨ ਜੋ ਦੂਜਿਆਂ ਦੇ ਸਾਹਮਣੇ ਆਪਣੀਆਂ ਨੂੰਹਾਂ ਨੂੰ ਮਾੜਾ ਬੋਲਦੇ ਹਨ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੋ ਰਿਹਾ ਹੈ, ਤਾਂ ਇਸ 'ਤੇ ਕੋਈ ਪ੍ਰਤੀਕਿਰਿਆ ਨਾ ਦਿਓ। ਉਨ੍ਹਾਂ ਲੋਕਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ ਜੋ ਤੁਹਾਡੇ ਬਾਰੇ ਬੁਰਾ ਬੋਲ ਰਹੇ ਹਨ।
4/5
![ਜੇਕਰ ਤੁਹਾਡੇ ਸਹੁਰੇ ਪਰਿਵਾਰ ਵਾਲੇ ਤੁਹਾਡੇ ਪਰਿਵਾਰ ਦੇ ਨਾਮ ਦਾ ਮਜ਼ਾਕ ਉਡਾਉਂਦੇ ਹਨ, ਤਾਂ ਇਸ ਸਥਿਤੀ ਵਿੱਚ ਤੁਸੀਂ ਉਦਾਸ ਨਹੀਂ ਹੋਣਾ। ਸਗੋਂ ਉਨ੍ਹਾਂ ਨੂੰ ਹੱਸਦਿਆਂ ਹੋਇਆਂ ਹੱਸ ਕੇ ਜਵਾਬ ਦਿਓ। ਅਜਿਹਾ ਕਰਨ ਨਾਲ ਕਈ ਵਾਰ ਖ਼ਰਾਬ ਮਾਹੌਲ ਵੀ ਚੰਗਾ ਬਣ ਜਾਂਦਾ ਹੈ।](https://cdn.abplive.com/imagebank/default_16x9.png)
ਜੇਕਰ ਤੁਹਾਡੇ ਸਹੁਰੇ ਪਰਿਵਾਰ ਵਾਲੇ ਤੁਹਾਡੇ ਪਰਿਵਾਰ ਦੇ ਨਾਮ ਦਾ ਮਜ਼ਾਕ ਉਡਾਉਂਦੇ ਹਨ, ਤਾਂ ਇਸ ਸਥਿਤੀ ਵਿੱਚ ਤੁਸੀਂ ਉਦਾਸ ਨਹੀਂ ਹੋਣਾ। ਸਗੋਂ ਉਨ੍ਹਾਂ ਨੂੰ ਹੱਸਦਿਆਂ ਹੋਇਆਂ ਹੱਸ ਕੇ ਜਵਾਬ ਦਿਓ। ਅਜਿਹਾ ਕਰਨ ਨਾਲ ਕਈ ਵਾਰ ਖ਼ਰਾਬ ਮਾਹੌਲ ਵੀ ਚੰਗਾ ਬਣ ਜਾਂਦਾ ਹੈ।
5/5
![ਕਦੇ-ਕਦੇ ਦੇਖਿਆ ਜਾਂਦਾ ਹੈ ਕਿ ਲੋਕ ਦੂਜਿਆਂ ਦੇ ਸਾਹਮਣੇ ਆਪਣੀਆਂ ਨੂੰਹਾਂ ਨੂੰ ਮਾੜਾ ਬੋਲਦੇ ਹਨ। ਜਦੋਂ ਨੂੰਹਾਂ ਨੂੰ ਇਸ ਸਥਿਤੀ ਬਾਰੇ ਪਤਾ ਲੱਗਦਾ ਹੈ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲੱਗਦਾ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੋ ਰਿਹਾ ਹੈ, ਤਾਂ ਆਪਣੀਆਂ ਭਾਵਨਾਵਾਂ ਨੂੰ ਲੁਕਾਉਣ ਦੀ ਕੋਸ਼ਿਸ਼ ਨਾ ਕਰੋ। ਜਿਹੜੀਆਂ ਗੱਲਾਂ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ ਹਨ, ਉਹ ਆਪਣੇ ਪਤੀ ਨਾਲ ਸਾਂਝੀਆਂ ਕਰੋ, ਕਿਉਂਕਿ ਕਈ ਵਾਰ ਗੱਲਾਂ ਸਾਂਝੀਆਂ ਕਰਨ ਨਾਲ ਸਭ ਕੁੱਝ ਠੀਕ ਹੋ ਜਾਂਦਾ ਹੈ।](https://cdn.abplive.com/imagebank/default_16x9.png)
ਕਦੇ-ਕਦੇ ਦੇਖਿਆ ਜਾਂਦਾ ਹੈ ਕਿ ਲੋਕ ਦੂਜਿਆਂ ਦੇ ਸਾਹਮਣੇ ਆਪਣੀਆਂ ਨੂੰਹਾਂ ਨੂੰ ਮਾੜਾ ਬੋਲਦੇ ਹਨ। ਜਦੋਂ ਨੂੰਹਾਂ ਨੂੰ ਇਸ ਸਥਿਤੀ ਬਾਰੇ ਪਤਾ ਲੱਗਦਾ ਹੈ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲੱਗਦਾ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੋ ਰਿਹਾ ਹੈ, ਤਾਂ ਆਪਣੀਆਂ ਭਾਵਨਾਵਾਂ ਨੂੰ ਲੁਕਾਉਣ ਦੀ ਕੋਸ਼ਿਸ਼ ਨਾ ਕਰੋ। ਜਿਹੜੀਆਂ ਗੱਲਾਂ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ ਹਨ, ਉਹ ਆਪਣੇ ਪਤੀ ਨਾਲ ਸਾਂਝੀਆਂ ਕਰੋ, ਕਿਉਂਕਿ ਕਈ ਵਾਰ ਗੱਲਾਂ ਸਾਂਝੀਆਂ ਕਰਨ ਨਾਲ ਸਭ ਕੁੱਝ ਠੀਕ ਹੋ ਜਾਂਦਾ ਹੈ।
Published at : 25 Feb 2024 09:40 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)