ਪੜਚੋਲ ਕਰੋ
Mitti Da Ghada: ਘੜਾ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਸਿਹਤ ਨੂੰ ਹੋ ਸਕਦਾ ਨੁਕਸਾਨ
Clay Pot: ਗਰਮੀਆਂ 'ਚ ਹਰ ਕੋਈ ਠੰਡਾ ਪਾਣੀ ਪੀਣਾ ਪਸੰਦ ਕਰਦਾ ਹੈ। ਜ਼ਿਆਦਾਤਰ ਲੋਕ ਫਰਿੱਜ ਦਾ ਪਾਣੀ ਪੀਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਘੜੇ ਦਾ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਫਾਇਦਾ ਮਿਲੇਗਾ। ਘੜਾ ਪਾਣੀ ਨੂੰ ਕੁਦਰਤੀ ਤੌਰ 'ਤੇ ਠੰਡਾ ਕਰਦੈ
image source: google
1/6

ਫਰਿੱਜ ਦੇ ਪਾਣੀ ਦੇ ਮੁਕਾਬਲੇ ਘੜੇ ਦਾ ਪਾਣੀ ਪੀਣ ਨਾਲ ਤੁਹਾਨੂੰ ਤਾਜ਼ਗੀ ਮਿਲਦੀ ਹੈ ਅਤੇ ਇਹ ਸਿਹਤ ਲਈ ਵੀ ਬਿਹਤਰ ਹੈ। ਜੇਕਰ ਤੁਸੀਂ ਸਹੀ ਘੜੇ ਦੀ ਚੋਣ ਨਹੀਂ ਕਰਦੇ ਤਾਂ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇੱਥੇ ਕੁਝ ਮਹੱਤਵਪੂਰਨ ਗੱਲਾਂ ਹਨ ਜੋ ਤੁਹਾਨੂੰ ਮਿੱਟੀ ਦਾ ਘੜਾ ਖਰੀਦਣ ਵੇਲੇ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ।
2/6

ਮਿੱਟੀ ਦਾ ਘੜਾ ਖਰੀਦਦੇ ਹੋ ਸਮੇਂ ਧਿਆਨ ਨਾਲ ਦੇਖੋ ਕਿ ਇਹ ਚੰਗੀ ਮਿੱਟੀ ਦਾ ਬਣਿਆ ਹੈ। ਖ਼ਰਾਬ ਮਿੱਟੀ ਦੇ ਬਰਤਨ ਵਿੱਚ ਪਾਣੀ ਵਿੱਚ ਬੈਕਟੀਰੀਆ ਹੋ ਸਕਦੇ ਹਨ ਜੋ ਸਿਹਤ ਲਈ ਠੀਕ ਨਹੀਂ ਹਨ। ਇਸ ਲਈ, ਹਮੇਸ਼ਾ ਚੰਗੀ ਮਿੱਟੀ ਦਾ ਬਣਿਆ ਘੜਾ ਖਰੀਦੋ।
Published at : 18 Apr 2024 05:13 PM (IST)
ਹੋਰ ਵੇਖੋ



















