ਪੜਚੋਲ ਕਰੋ
Monkeypox ਵਾਇਰਸ : Monkeypox ਇਕ ਵਾਇਰਸ ਜਾਂ ਇੱਕ ਬਿਮਾਰੀ? ਜਾਣੋ ਕੀ ਕਹਿਣਾ ਮਾਹਰਾਂ ਦਾ
Monkeypox ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੌਰਾਨ ਇਸ ਸਮੱਸਿਆ ਨਾਲ ਜੁੜੇ ਕਈ ਸਵਾਲ ਲੋਕਾਂ ਦੇ ਮਨਾਂ ਵਿੱਚ ਚੱਲ ਰਹੇ ਹਨ। ਇਹਨਾਂ ਸਵਾਲਾਂ ਵਿੱਚ ਇੱਕ ਅਹਿਮ ਸਵਾਲ ਇਹ ਹੈ ਕਿ ਕੀ ਮੰਕੀਪੌਕਸ ਇੱਕ ਵਾਇਰਸ ਹੈ ਜਾਂ ਇੱਕ ਬਿਮਾਰੀ?
Monkeypox
1/7

ਮੰਕੀਪੌਕਸ ਇੱਕ ਵਾਇਰਸ ਹੈ, ਜੋ ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲਦਾ ਹੈ। ਇਸ ਦੇ ਜ਼ਿਆਦਾਤਰ ਲੱਛਣ ਚੇਚਕ ਵਰਗੇ ਹੁੰਦੇ ਹਨ।
2/7

WHO ਦੁਆਰਾ ਇਹ ਵੀ ਪੁਸ਼ਟੀ ਕੀਤੀ ਗਈ ਹੈ ਕਿ ਹਾਲਾਂਕਿ ਮੰਕੀਪੌਕਸ ਦੇ ਲੱਛਣ ਚੇਚਕ ਦੇ ਸਮਾਨ ਹਨ, ਪਰ ਇਹ ਚੇਚਕ ਨਾਲੋਂ ਘੱਟ ਗੰਭੀਰ ਹੈ।
Published at : 02 Aug 2022 08:40 PM (IST)
ਹੋਰ ਵੇਖੋ





















