ਪੜਚੋਲ ਕਰੋ
ਨਾਮ ਅੱਪਡੇਟ ਹੋਣ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਘਰ ਪਹੁੰਚਦਾ ਹੈ ਪੈਨ ਕਾਰਡ ?
ਭਾਰਤ 'ਚ ਰਹਿਣ ਲਈ ਲੋਕਾਂ ਕੋਲ ਕੁਝ ਦਸਤਾਵੇਜ਼ ਹੋਣੇ ਜ਼ਰੂਰੀ ਹਨ। ਇਹ ਦਸਤਾਵੇਜ਼ ਹਰ ਰੋਜ਼ ਕਿਸੇ ਨਾ ਕਿਸੇ ਕੰਮ ਲਈ ਲੋੜੀਂਦੇ ਹਨ।
PAN Card
1/6

ਇਨ੍ਹਾਂ ਵਿੱਚ ਡਰਾਈਵਿੰਗ ਲਾਇਸੈਂਸ, ਪਾਸਪੋਰਟ, ਰਾਸ਼ਨ ਕਾਰਡ, ਆਧਾਰ ਕਾਰਡ ਅਤੇ ਪੈਨ ਕਾਰਡ ਵਰਗੇ ਬਹੁਤ ਮਹੱਤਵਪੂਰਨ ਦਸਤਾਵੇਜ਼ ਸ਼ਾਮਲ ਹਨ।
2/6

ਇਨ੍ਹਾਂ 'ਚ ਕੁਝ ਦਸਤਾਵੇਜ਼ ਅਜਿਹੇ ਹਨ, ਜਿਨ੍ਹਾਂ ਤੋਂ ਬਿਨਾਂ ਤੁਹਾਡੇ ਕਈ ਜ਼ਰੂਰੀ ਕੰਮ ਅਟਕ ਸਕਦੇ ਹਨ ਅਤੇ ਪੈਨ ਕਾਰਡ ਇੱਕ ਅਜਿਹਾ ਦਸਤਾਵੇਜ਼ ਹੈ।
Published at : 28 Sep 2024 03:11 PM (IST)
ਹੋਰ ਵੇਖੋ





















