ਪੜਚੋਲ ਕਰੋ
Parenting tips: ਜੇਕਰ ਤੁਹਾਡੇ ਬੱਚੇ ਵੀ ਹੋ ਗਏ ਲਾਪਰਵਾਹ, ਤਾਂ ਅਪਣਾਓ ਆਹ ਤਰੀਕੇ, ਬਣਨਗੇ ਜ਼ਿੰਮੇਵਾਰ
Parenting tips: ਬੱਚੇ ਕਈ ਵਾਰ ਲਾਪਰਵਾਹ ਹੋ ਸਕਦੇ ਹਨ, ਪਰ ਮਾਪੇ ਉਨ੍ਹਾਂ ਨੂੰ ਜ਼ਿੰਮੇਵਾਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਤਰੀਕੇ ਤੁਹਾਡੀ ਮਦਦ ਕਰ ਸਕਦੇ ਹਨ। ਬੱਚੇ ਆਪਣੇ ਮਾਪਿਆਂ ਨੂੰ ਦੇਖ ਕੇ ਸਿੱਖਦੇ ਹਨ।
Parenting Tips
1/5

ਧੀਰਜ ਰੱਖੋ: ਬੱਚੇ ਰਾਤੋ-ਰਾਤ ਜ਼ਿੰਮੇਵਾਰ ਨਹੀਂ ਬਣ ਜਾਂਦੇ। ਉਨ੍ਹਾਂ ਨੂੰ ਸਿੱਖਣ ਅਤੇ ਧੀਰਜ ਰੱਖਣ ਲਈ ਸਮਾਂ ਦਿਓ।
2/5

ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਦਿਓ: ਉਨ੍ਹਾਂ ਨੂੰ ਘਰ ਦੇ ਛੋਟੇ-ਛੋਟੇ ਕੰਮਾਂ ਵਿੱਚ ਸ਼ਾਮਲ ਕਰੋ, ਜਿਵੇਂ ਕਿ ਪੌਦਿਆਂ ਨੂੰ ਪਾਣੀ ਦੇਣਾ, ਉਨ੍ਹਾਂ ਦੇ ਕਮਰੇ ਨੂੰ ਸਾਫ਼ ਰੱਖਣਾ।
Published at : 09 Apr 2024 12:38 PM (IST)
ਹੋਰ ਵੇਖੋ





















