ਪੜਚੋਲ ਕਰੋ
Pigmentation Prevention : ਸਮੇਂ ਤੋਂ ਪਹਿਲਾਂ ਝੁਰੜੀਆਂ ਤੁਹਾਨੂੰ ਬਣਾ ਸਕਦੀਆਂ ਨੇ ਬੁੱਢਾ, ਜਾਣੋ ਕਿਵੇਂ ਇਸ ਸਮੱਸਿਆ ਦਾ ਇਲਾਜ ਕਰ ਸਕਦੀ ਗ੍ਰੀਨ ਟੀ
ਸਾਡੀ ਚਮੜੀ 'ਚ ਮੇਲਾਨਿਨ ਹੁੰਦਾ ਹੈ ਜੋ ਜੇਕਰ ਕਿਸੇ ਕਾਰਨ ਵਧਣ ਲੱਗ ਜਾਵੇ ਤਾਂ ਚਿਹਰੇ 'ਤੇ ਕਾਲੇ ਧੱਬੇ ਬਣਨ ਲੱਗਦੇ ਹਨ, ਜਿਸ ਨੂੰ ਫਰੈਕਲਸ ਜਾਂ ਪਿਗਮੈਂਟੇਸ਼ਨ ਕਿਹਾ ਜਾਂਦਾ ਹੈ।
Pigmentation Prevention
1/8

ਗ੍ਰੀਨ ਟੀ ਇੱਕ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਹੈ ਜੋ ਚਿਹਰੇ 'ਤੇ ਵਧੇ ਹੋਏ ਮੇਲੇਨਿਨ ਨੂੰ ਘਟਾਉਂਦੀ ਹੈ।
2/8

ਪਿਗਮੈਂਟੇਸ਼ਨ ਪੋਸ਼ਣ ਦੀ ਘਾਟ, ਹਾਰਮੋਨਲ ਤਬਦੀਲੀਆਂ ਜਾਂ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਣ ਨਾਲ ਵਧ ਸਕਦੀ ਹੈ।
Published at : 02 Sep 2022 07:28 PM (IST)
ਹੋਰ ਵੇਖੋ




















