ਪੜਚੋਲ ਕਰੋ
Hair Care Tips: ਘਰ 'ਚ ਹੀ ਤਿਆਰ ਕਰੋ ਵਾਲਾਂ ਦਾ ਕੰਡੀਸ਼ਨਰ, ਬਚੇਗਾ ਪੈਸਾ ਅਤੇ ਮਿਲਣਗੇ ਫਾਇਦੇ
Hair Tips: ਕੁੜੀਆਂ ਨੂੰ ਲੰਬੇ ਅਤੇ ਮਜ਼ਬੂਤ ਵਾਲਾਂ ਦਾ ਕਾਫੀ ਕ੍ਰੇਜ਼ ਹੁੰਦਾ ਹੈ। ਜਿਸ ਕਰਕੇ ਔਰਤਾਂ ਆਪਣੇ ਵਾਲਾਂ ਨੂੰ ਲੰਬੇ, ਸੰਘਣੇ ਅਤੇ ਮਜ਼ਬੂਤ ਬਣਾਉਣ ਲਈ ਕਈ ਕੋਸ਼ਿਸ਼ਾਂ ਕਰਦੀਆਂ ਰਹਿੰਦੀਆਂ ਹਨ। ਅੱਜ ਤੁਹਾਨੂੰ ਘਰ ਦੇ ਵਿੱਚ ਹੀ ਕੰਡੀਸ਼ਨਰ
ਲੰਬੇ ਅਤੇ ਮਜ਼ਬੂਤ ਵਾਲ ( Image Source : Freepik )
1/5

ਇਸ ਨਾਲ ਤੁਹਾਡੇ ਖਰਚੇ ਵੀ ਘੱਟ ਹੋਣਗੇ ਅਤੇ ਤੁਹਾਡੇ ਵਾਲ ਵੀ ਮਜ਼ਬੂਤ ਹੋਣਗੇ। ਘਰ 'ਚ ਵਾਲਾਂ ਦਾ ਕੰਡੀਸ਼ਨਰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
2/5

ਘਰ 'ਚ ਹੇਅਰ ਕੰਡੀਸ਼ਨਰ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਕਟੋਰੀ 'ਚ 2 ਚਮਚ ਸ਼ਹਿਦ, 2 ਚਮਚ ਐਲੋਵੇਰਾ ਜੈੱਲ ਅਤੇ 4 ਚਮਚ ਜੈਤੂਨ ਦਾ ਤੇਲ ਲੈਣਾ ਹੋਵੇਗਾ, ਇਨ੍ਹਾਂ ਤਿੰਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਤਿਆਰ ਕਰੋ।
Published at : 07 Jul 2024 06:15 PM (IST)
ਹੋਰ ਵੇਖੋ





















