ਪੜਚੋਲ ਕਰੋ
Radish: ਆਓ ਜਾਣਦੇ ਹਾਂ ਮੂਲੀ ਖਾਣ ਦਾ ਸਹੀ ਸਮੇਂ, ਫਾਇਦੇ ਅਤੇ ਕਿਹੜੇ ਲੋਕਾਂ ਨੂੰ ਕਰਨਾ ਚਾਹੀਦੈ ਪ੍ਰਹੇਜ਼
Health: ਰੋਜ਼ਾਨਾ ਮੂਲੀ ਖਾਣ ਨਾਲ ਕਿਡਨੀ ਤੋਂ ਲੈ ਕੇ ਲਿਵਰ ਤੱਕ ਹਰ ਚੀਜ਼ ਸਿਹਤਮੰਦ ਰਹਿੰਦੀ ਹੈ। ਗੁਣਾਂ ਨਾਲ ਭਰਪੂਰ ਮੂਲੀ ਦੀ ਇੱਕ ਹੀ ਸਮੱਸਿਆ ਲੋਕਾਂ ਨੂੰ ਕਈ ਵਾਰ ਪਰੇਸ਼ਾਨ ਕਰਦੀ ਹੈ ਅਤੇ ਉਹ ਹੈ ਮੂਲੀ ਖਾਣ ਤੋਂ ਬਾਅਦ ਗੈਸ ਬਣਨਾ।
( Image Source : Freepik )
1/6

ਸਰਦੀਆਂ ਵਿੱਚ ਮੂਲੀ ਖੂਬ ਖਾਣ ਨੂੰ ਮਿਲਦੀ ਹੈ। ਕੁੱਝ ਲੋਕ ਇਸ ਨੂੰ ਸਲਾਦ ਦੇ ਰੂਪ ਵਿੱਚ ਖਾਂਦੇ ਨੇ ਅਤੇ ਕੁੱਝ ਪਰਾਂਠੇ ਬਣਾ ਕੇ ਇਸ ਦਾ ਲੁਤਫ ਲੈਂਦੇ ਹਨ। ਰੋਟੀ ਖਾਣ ਵੇਲੇ ਸਲਾਦ ਦੇ ਪਲੇਟ ਵਿੱਚ ਮੂਲੀ ਜ਼ਰੂਰ ਨਜ਼ਰ ਆ ਜਾਵੇਗੀ। ਇਸ ਨੂੰ ਖਾਣਾ ਨਾਲ ਸਰੀਰ ਨੂੰ ਕਈ ਫਾਇਦੇਮੰਦ ਮਿਲਦੇ ਹਨ। ਇਸ ਨੂੰ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅਤੇ ਪਾਚਨ ਤੰਤਰ ਵਧੀਆ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।
2/6

ਉੱਠਣ-ਬੈਠਣ ਵੇਲੇ ਗੋਡੇ ਦੀਆਂ ਜਾਂ ਹੱਥ ਉੱਪਰ-ਹੇਠਾਂ ਕਰਨ ਵੇਲੇ ਮੋਢੇ ਦੀਆਂ ਹੱਡੀਆਂ ਦੇ ਕੜਕਣ ਦੀ ਆਵਾਜ਼ ਆਉਂਦੀ ਹੋਵੇ ਤਾਂ ਰੋਜ਼ਾਨਾ ਅੱਧਾ ਕੱਪ ਮੂਲੀ ਦਾ ਰਸ ਪੀਓ।
Published at : 07 Dec 2023 06:58 AM (IST)
ਹੋਰ ਵੇਖੋ





















