ਪੜਚੋਲ ਕਰੋ
ਗੁਲਾਬ ਵਾਂਗ ਮਹਿਕੇਗਾ ਤੁਹਾਡਾ ਪਿਆਰ, ਰੋਜ਼ ਡੇਅ 'ਤੇ ਸ਼ਾਇਰੀ ਨਾਲ ਕਰੋ ਆਪਣੇ ਇਜ਼ਹਾਰ-ਏ-ਇਸ਼ਕ
ਇਜ਼ਹਾਰ-ਏ-ਇਸ਼ਕ
1/7

Rose day: ਪਿਆਰ ਅਤੇ ਗੁਲਾਬ ਦਾ ਬਹੁਤ ਮਜ਼ਬੂਤ ਰਿਸ਼ਤਾ ਹੈ। ਪਿਆਰ ਦਾ ਹਫ਼ਤਾ (Valentine's Week) ਵੀ ਗੁਲਾਬ ਨਾਲ ਸ਼ੁਰੂ ਹੁੰਦਾ ਹੈ, ਤਾਂ ਜੋ ਤੁਹਾਡੇ ਰਿਸ਼ਤੇ ਵਿੱਚ ਹਮੇਸ਼ਾ ਗੁਲਾਬ ਵਾਂਗ ਮਹਿਕ ਆਵੇ। ਮਸ਼ਹੂਰ ਕਵੀਆਂ ਤੋਂ ਲੈ ਕੇ ਸ਼ਾਇਰਾਂ ਤੱਕ ਸਾਰਿਆਂ ਨੇ ਇਜ਼ਹਾਰ-ਏ-ਇਸ਼ਕੇ ਲਈ ਗੁਲਾਬ ਦਾ ਸਹਾਰਾ ਲਿਆ ਹੈ।
2/7

ਸ਼ਾਇਰਾਂ ਦੀ ਇਸ ਸ਼ਾਇਰੀ ਨਾਲ ਤੁਸੀਂ ਵੀ ਆਪਣੇ ਪਿਆਰ ਨੂੰ ਕਰ ਸਕਦੇ ਹੋ Impress
Published at : 07 Feb 2022 10:59 AM (IST)
ਹੋਰ ਵੇਖੋ





















