ਪੜਚੋਲ ਕਰੋ
Orange Peel: ਸੰਤਰੇ ਦੇ ਛਿਲਕੇ ਖੂਬਸੂਰਤੀ ਨੂੰ ਲਗਾਉਣੇ ਚਾਰ ਚੰਨ, ਜਾਣੋ ਚਿਹਰੇ 'ਤੇ ਕਿਵੇਂ ਕਰਨਾ ਇਸਤੇਮਾਲ ?
Orange peel for skin: ਸੰਤਰਾ ਸਿਹਤ ਲਈ ਫਾਇਦੇਮੰਦ ਹੋਣ ਦੇ ਨਾਲ-ਨਾਲ ਚਿਹਰੇ ਲਈ ਵੀ ਰਾਮਬਾਣ ਮੰਨਿਆ ਜਾਂਦਾ ਹੈ। ਇਸ ਦੇ ਛਿਲਕਿਆਂ ਦੀ ਵਰਤੋਂ ਕਰਕੇ ਤੁਸੀਂ ਆਪਣੀ ਖੂਬਸੂਰਤੀ ਨੂੰ ਦੁਗਣਾ ਕਰ ਸਕਦੇ ਹੋ।
Orange peel for skin
1/7

ਸੰਤਰੇ ਦੇ ਛਿਲਕੇ ਚਿਹਰੇ ਦੀ ਗੰਦਗੀ ਨੂੰ ਦੂਰ ਕਰਦੇ ਹਨ ਅਤੇ ਚਿਹਰੇ ਨੂੰ ਸੁੰਦਰ ਬਣਾਉਣ ਵਿੱਚ ਵੀ ਮਦਦ ਕਰਦੇ ਹਨ।
2/7

ਸੰਤਰਾ ਖਾਣ 'ਚ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
Published at : 05 May 2024 08:45 AM (IST)
ਹੋਰ ਵੇਖੋ





















