ਪੜਚੋਲ ਕਰੋ
ਇਹ 7 ਘਰੇਲੂ ਨੁਸਖੇ ਪਲ ਭਰ 'ਚ ਗੈਸ ਨੂੰ ਕਰ ਸਕਦੇ ਨੇ ਦੂਰ
ਜੇਕਰ ਤੁਸੀਂ ਵੀ ਅਕਸਰ ਗੈਸ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਅਸੀਂ ਤੁਹਾਨੂੰ ਕੁਝ ਅਸਰਦਾਰ ਘਰੇਲੂ ਨੁਸਖਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ। ਜਿਸ ਦਾ ਸੇਵਨ ਕਰਨ ਨਾਲ ਤੁਸੀਂ ਗੈਸ ਅਤੇ ਬਲੋਟਿੰਗ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਇਹ 7 ਘਰੇਲੂ ਨੁਸਖੇ ਪਲ ਭਰ 'ਚ ਗੈਸ ਨੂੰ ਕਰ ਸਕਦੇ ਨੇ ਦੂਰ
1/6

ਗੈਸ ਨੂੰ ਦੂਰ ਕਰਨ ਵਿੱਚ ਹੀਂਗ ਨੂੰ ਬਹੁਤ ਕਾਰਗਰ ਮੰਨਿਆ ਜਾਂਦਾ ਹੈ। ਖਾਣਾ ਖਾਣ ਤੋਂ ਬਾਅਦ ਗੈਸ ਹੋਣ 'ਤੇ ਗਰਮ ਪਾਣੀ 'ਚ ਥੋੜ੍ਹੀ ਜਿਹੀ ਹੀਂਗ ਮਿਲਾ ਕੇ ਪੀਣ ਨਾਲ ਆਰਾਮ ਮਿਲੇਗਾ।
2/6

ਗੈਸ ਦੀ ਸਮੱਸਿਆ 'ਚ ਐਪਲ ਸਾਈਡਰ ਵਿਨੇਗਰ ਵੀ ਕੰਮ ਕਰ ਸਕਦਾ ਹੈ। ਇਕ ਗਲਾਸ ਪਾਣੀ ਵਿਚ ਇੱਕ ਚਮਚ ਸਿਰਕਾ ਮਿਲਾ ਕੇ ਪੀਣ ਨਾਲ ਪਾਚਨ ਵਿਚ ਮਦਦ ਮਿਲਦੀ ਹੈ ਅਤੇ ਗੈਸ ਦੀ ਸਮੱਸਿਆ ਦੂਰ ਹੁੰਦੀ ਹੈ।
Published at : 21 May 2023 12:17 PM (IST)
ਹੋਰ ਵੇਖੋ





















