ਪੜਚੋਲ ਕਰੋ
5 ਤੋਂ 6 ਹਜ਼ਾਰ ਰੁਪਏ ਵਿੱਚ ਚਾਰ ਦਿਨਾਂ ਲਈ ਘੁੰਮ ਸਕਦੇ ਹੋ ਡਲਹੌਜ਼ੀ... ਇੰਝ ਬਣਾਓ ਬਜਟ
ਗਰਮੀ ਤੋਂ ਬਚਣ ਲਈ ਜੇਕਰ ਤੁਸੀਂ ਵੀ ਡਲਹੌਜ਼ੀ 'ਚ ਛੁੱਟੀਆਂ ਮਨਾਉਣ ਦੀ ਯੋਜਨਾ ਬਣਾ ਰਹੇ ਹੋ ਅਤੇ ਖਰਚਾ ਘੱਟ ਕਰਨਾ ਹੈ ਤਾਂ ਅਸੀਂ ਤੁਹਾਨੂੰ ਕੁਝ ਟਿਪਸ ਦੇ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ 5 ਤੋਂ 6 ਹਜ਼ਾਰ ਰੁਪਏ 'ਚ ਡਲਹੌਜ਼ੀ ਘੁੰਮ ਸਕਦੇ ਹੋ।
5 ਤੋਂ 6 ਹਜ਼ਾਰ ਰੁਪਏ ਵਿੱਚ ਚਾਰ ਦਿਨਾਂ ਲਈ ਘੁੰਮ ਸਕਦੇ ਹੋ ਡਲਹੌਜ਼ੀ... ਇੰਝ ਬਣਾਓ ਬਜਟ
1/7

ਤੁਸੀਂ ਡਲਹੌਜ਼ੀ ਪਹੁੰਚਣ ਲਈ ਦਿੱਲੀ ਤੋਂ ਰੇਲ ਗੱਡੀ ਲੈ ਸਕਦੇ ਹੋ। ਇਸ ਨਾਲ ਤੁਸੀਂ ਬਹੁਤ ਹੀ ਘੱਟ ਕੀਮਤ 'ਤੇ ਡਲਹੌਜ਼ੀ ਪਹੁੰਚ ਸਕਦੇ ਹੋ। ਜੇਕਰ ਤੁਸੀਂ ਸਲੀਪਰ ਕਲਾਸ 'ਚ ਟਿਕਟ ਖਰੀਦੋਗੇ ਤਾਂ ਤੁਹਾਡਾ ਕੰਮ 400-500 'ਚ ਹੀ ਹੋ ਜਾਵੇਗਾ।
2/7

ਦਿੱਲੀ ਤੋਂ ਤੁਸੀਂ ਪਠਾਨਕੋਟ ਪਹੁੰਚੋਗੇ ਅਤੇ ਪਠਾਨਕੋਟ ਤੋਂ ਤੁਹਾਨੂੰ ਡਲਹੌਜ਼ੀ ਲਈ ਬੱਸ ਮਿਲੇਗੀ। ਜਿਸ ਦਾ ਕਿਰਾਇਆ ਕਰੀਬ ਦੋ ਸੌ ਰੁਪਏ ਤੋਂ ਲੈ ਕੇ 300 ਰੁਪਏ ਤੱਕ ਹੋ ਸਕਦਾ ਹੈ।
Published at : 30 Jun 2023 01:05 PM (IST)
ਹੋਰ ਵੇਖੋ





















