ਪੜਚੋਲ ਕਰੋ
ਜੇਕਰ ਬਾਲੀ ਘੁੰਮਣ ਦਾ ਕਰ ਰਹੇ ਹੋ ਪਲਾਨ, ਤਾਂ ਇੰਡੀਅਨ ਰੇਲਵੇ ਲਿਆਇਆ ਖਾਸ ਮੌਕਾ, ਜਾਣੋ ਪੂਰੀ ਡਿਟੇਲ
IRCTC Bali Tour: ਆਈਆਰਸੀਟੀਸੀ ਦੇਸ਼ ਅਤੇ ਵਿਦੇਸ਼ ਦੀ ਯਾਤਰਾ ਲਈ ਕਈ ਤਰ੍ਹਾਂ ਦੇ ਟੂਰ ਪੈਕੇਜ ਲਿਆਉਂਦਾ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਅੰਤਰਰਾਸ਼ਟਰੀ ਟੂਰ ਪੈਕੇਜ ਬਾਰੇ ਜਾਣਕਾਰੀ ਦੇ ਰਹੇ ਹਾਂ।
IRCTC Bali Tour
1/7

IRCTC Bali Tour Package: ਜੇਕਰ ਤੁਸੀਂ ਅਗਸਤ ਮਹੀਨੇ ਵਿੱਚ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ IRCTC ਤੁਹਾਡੇ ਲਈ ਇੱਕ ਖਾਸ ਟੂਰ ਪੈਕੇਜ ਲੈ ਕੇ ਆਇਆ ਹੈ।
2/7

IRCTC ਬਾਲੀ, ਇੰਡੋਨੇਸ਼ੀਆ ਲਈ ਇੱਕ ਵਿਸ਼ੇਸ਼ ਟੂਰ ਪੈਕੇਜ ਲੈ ਕੇ ਆਇਆ ਹੈ। ਬਾਲੀ ਇੱਕ ਬਹੁਤ ਫੇਮਸ ਟੂਰਿਸਟ ਡੈਸਟੀਨੇਸ਼ਨ ਪਲੇਟ ਹੈ।
Published at : 14 Jul 2023 05:57 PM (IST)
ਹੋਰ ਵੇਖੋ





















