ਪੜਚੋਲ ਕਰੋ
Valentine day: ਵੈਲੇਨਟਾਈਨ ਡੇਅ ‘ਤੇ ਕਿਸੇ ਹੋਟਲ ‘ਚ ਜਾਣ ਦੀ ਬਣਾ ਰਹੇ ਯੋਜਨਾ? ਤਾਂ ਪਹਿਲਾਂ ਜਾਣ ਲਓ ਇਹ ਨਿਯਮ
ਵੈਲੇਨਟਾਈਨ ਡੇਅ ਆਉਣ ਵਾਲਾ ਹੈ। ਅਜਿਹੇ 'ਚ ਕਪਲ ਇਕੱਠਿਆਂ ਸਮਾਂ ਬਿਤਾਉਣਾ ਲਈ ਹੋਟਲ 'ਚ ਜਾਂਦੇ ਹਨ। ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਪੁਲਿਸ ਨੇ ਹੋਟਲ ‘ਚ ਠਹਿਰੇ ਕਪਲ ਨੂੰ ਗ੍ਰਿਫਤਾਰ ਕਰ ਲਿਆ ਜਾਂ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਲਿਆ।
Valentine Day
1/5

ਤੁਹਾਨੂੰ ਦੱਸ ਦਈਏ ਕਿ Unmarried couple ਨੂੰ ਹੋਟਲ ਵਿੱਚ ਕਮਰਾ ਲੈਣ ਦਾ ਅਧਿਕਾਰ ਹੈ ਅਤੇ ਇਸ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ ਹੈ।
2/5

ਸਾਡੇ ਦੇਸ਼ ਵਿੱਚ ਅਜਿਹਾ ਕੋਈ ਕਾਨੂੰਨ ਨਹੀਂ ਹੈ, ਜਿਸ ਅਨੁਸਾਰ Unmarried couple ਨੂੰ ਇੱਕ ਹੋਟਲ ਦੇ ਕਮਰੇ ਵਿੱਚ ਇਕੱਠੇ ਰਹਿਣ ਤੋਂ ਰੋਕਿਆ ਗਿਆ ਹੋਵੇ। ਜੇਕਰ ਕੋਈ ਤੁਹਾਨੂੰ ਇਸ ਮੁੱਦੇ 'ਤੇ ਪਰੇਸ਼ਾਨ ਕਰਦਾ ਹੈ ਤਾਂ ਤੁਸੀਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਸਕਦੇ ਹੋ।
Published at : 06 Feb 2024 09:13 PM (IST)
ਹੋਰ ਵੇਖੋ





















