ਪੜਚੋਲ ਕਰੋ
Valentine Day: ਇਸ ਦਿਨ ਤੋਂ ਸ਼ੁਰੂ ਹੋਵੇਗਾ 'ਵੈਲੇਨਟਾਈਨ ਵੀਕ'...ਜਾਣੋ ਸਿਰਫ 14 ਫਰਵਰੀ ਨੂੰ ਹੀ ਕਿਉਂ ਮਨਾਉਂਦੇ ਹਾਂ?
Valentine Week: ਫਰਵਰੀ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਜੋੜੇ ਇਸ ਮਹੀਨੇ ਦਾ ਇੰਤਜ਼ਾਰ ਕਰਦੇ ਹਨ ਅਤੇ ਆਪਣੇ ਵੈਲੇਨਟਾਈਨ ਹਫਤੇ ਨੂੰ ਖਾਸ ਬਣਾਉਂਦੇ ਹਨ। ਫਰਵਰੀ ਨੂੰ ਪਿਆਰ ਦਾ ਮਹੀਨਾ ਕਿਹਾ ਜਾਂਦਾ ਹੈ।
( Image Source : Freepik )
1/8

ਫਰਵਰੀ ਨੂੰ ਪਿਆਰ ਦਾ ਮਹੀਨਾ ਕਿਹਾ ਜਾਂਦਾ ਹੈ। ਵੈਲੇਨਟਾਈਨ ਡੇਅ 14 ਫਰਵਰੀ ਨੂੰ ਮਨਾਇਆ ਜਾਂਦਾ ਹੈ, ਪਰ ਇਸ ਤੋਂ ਪਹਿਲਾਂ ਇੱਕ ਹਫ਼ਤੇ ਲਈ ਵੈਲੇਨਟਾਈਨ ਡੇਅ ਵੀਕ ਹੁੰਦਾ ਹੈ। ਇਸ ਹਫ਼ਤੇ ਨੂੰ ਰੋਮਾਂਸ ਦਾ ਹਫ਼ਤਾ ਵੀ ਕਿਹਾ ਜਾਂਦਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਵੈਲੇਨਟਾਈਨ ਡੇ ਹਫਤੇ 'ਚ ਕਿਹੜੇ ਦਿਨ ਆਉਂਦੇ ਹਨ।
2/8

7 ਫਰਵਰੀ - ਰੋਜ਼ ਡੇ- ਪਹਿਲਾ ਦਿਨ ਰੋਜ਼ ਡੇਅ ਹੁੰਦਾ ਹੈ, ਜਿਸ ਵਿਚ ਲੋਕ ਗੁਲਾਬ ਦੇ ਫੁੱਲਾਂ ਨਾਲ ਇਕ-ਦੂਜੇ ਪ੍ਰਤੀ ਆਪਣੇ ਪਿਆਰ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ।
Published at : 02 Feb 2024 06:33 AM (IST)
ਹੋਰ ਵੇਖੋ





















