ਪੜਚੋਲ ਕਰੋ
Weight Loss : ਭਾਰ ਘਟਾਉਣ ਤੇ ਭੁੱਖ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਤਰੀਕੇ, ਸਿਰਫ ਇਹ 5 ਚੀਜ਼ਾਂ ਖਾਣ ਨਾਲ ਘਟੇਗੀ ਕ੍ਰੇਵਿੰਗ
ਦਿਨ ਵਿੱਚ ਬਹੁਤ ਜ਼ਿਆਦਾ ਕੈਲੋਰੀ ਲੈ ਰਹੇ ਹੋ ਅਤੇ ਬਹੁਤ ਘੱਟ ਕੈਲੋਰੀ ਬਰਨ ਕਰ ਰਹੇ ਹੋ, ਤਾਂ ਕਸਰਤ ਕਰਨ ਤੋਂ ਬਾਅਦ ਵੀ ਤੁਹਾਡਾ ਭਾਰ ਨਹੀਂ ਘਟੇਗਾ।

Weight Loss
1/7

ਮੋਟਾਪਾ ਘੱਟ ਕਰਨ ਲਈ ਡਾਈਟ, ਕਸਰਤ ਅਤੇ ਲਾਈਫ ਸਟਾਈਲ ਤਿੰਨੋਂ ਚੀਜ਼ਾਂ ਨੂੰ ਕੰਟਰੋਲ ਕਰਨਾ ਹੋਵੇਗਾ ਤਾਂ ਕਿਤੇ ਨਾ ਕਿਤੇ ਭਾਰ ਵੀ ਕੰਟਰੋਲ 'ਚ ਆਉਂਦਾ ਹੈ।
2/7

ਨਾਰੀਅਲ 'ਚ ਜ਼ਿਆਦਾ ਫਾਈਬਰ ਹੁੰਦਾ ਹੈ, ਜਿਸ ਨੂੰ ਖਾਣ ਤੋਂ ਬਾਅਦ ਲੰਬੇ ਸਮੇਂ ਤਕ ਭੁੱਖ ਨਹੀਂ ਲੱਗਦੀ। ਨਾਰੀਅਲ ਖਾਣ ਨਾਲ ਭਾਰ ਵੀ ਤੇਜ਼ੀ ਨਾਲ ਘੱਟ ਹੁੰਦਾ ਹੈ।
3/7

ਕੁਝ ਲੋਕ ਭੋਜਨ ਨੂੰ ਹਜ਼ਮ ਕਰਨ ਲਈ ਲੱਸੀ ਵੀ ਪੀਂਦੇ ਹਨ। ਲੱਸੀ ਵਿੱਚ ਕੈਲਸ਼ੀਅਮ ਅਤੇ ਪ੍ਰੋਟੀਨ ਹੋਣ ਕਾਰਨ ਵਿਅਕਤੀ ਨੂੰ ਲੰਬੇ ਸਮੇਂ ਤਕ ਭੁੱਖ ਨਹੀਂ ਲੱਗਦੀ।
4/7

ਸਬਜ਼ੀਆਂ ਦਾ ਜੂਸ ਐਂਟੀਆਕਸੀਡੈਂਟ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਪੀਣ ਤੋਂ ਬਾਅਦ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਇਸ ਨਾਲ ਪੇਟ, ਪਾਚਨ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ।
5/7

ਪ੍ਰੋਟੀਨ ਨੂੰ ਪਚਣ ਵਿੱਚ ਸਮਾਂ ਲੱਗਦਾ ਹੈ, ਜੋ ਭੁੱਖ ਦੇ ਹਾਰਮੋਨਸ ਦਾ ਪੱਧਰ ਘੱਟ ਕਰਦਾ ਹੈ। ਚਨਾ ਸਪਾਉਟ ਬੀ-ਵਿਟਾਮਿਨ ਨਾਲ ਵੀ ਭਰਪੂਰ ਹੁੰਦਾ ਹੈ। ਇਹ ਤੁਹਾਡੇ ਲਈ ਸੰਪੂਰਣ ਨਾਸ਼ਤਾ ਹੈ।
6/7

image 6
7/7

ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਚੀਜ਼ਾਂ ਖਾਣ ਨਾਲ ਤੁਹਾਨੂੰ ਲੰਬੇ ਸਮੇਂ ਤਕ ਭੁੱਖ ਨਹੀਂ ਲੱਗਦੀ। ਬਦਾਮ ਖਾਣ ਨਾਲ ਤੁਹਾਡੀ ਭੁੱਖ ਪੂਰੀ ਹੋ ਜਾਵੇਗੀ।
Published at : 28 Aug 2022 02:48 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਦੇਸ਼
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
